Home » ਨਾਇਟ ਕਲੱਬ ਚ ਗੋਲੀ ਚੱਲਣ ਨਾਲ ਪੰਜਾਬੀ ਨੌਜਵਾਨ ਦੀ ਮੌਤ…
Home Page News • India • NewZealand • World

ਨਾਇਟ ਕਲੱਬ ਚ ਗੋਲੀ ਚੱਲਣ ਨਾਲ ਪੰਜਾਬੀ ਨੌਜਵਾਨ ਦੀ ਮੌਤ…

Spread the news

ਟਰਾਂਟੋ,ਉਨਟਾਰੀਓ(ਕੁਲਤਰਨ ਸਿੰਘ ਪਧਿਆਣਾ)- ਐਤਵਾਰ ਸਵੇਰੇ 3:33 ਵਜੇ ਟਰਾਂਟੋ ਡਾਉਨਟਾਉਨ ਦੇ 647 ਕਿੰਗ ਸਟ੍ਰੀਟ ਵੇਸਟ ਵਿਖੇ ਇੱਕ ਨਾਇਟ ਕਲੱਬ ਚ ਚੱਲੀ ਗੋਲੀ ਕਾਰਨ ਬਰੈਂਪਟਨ ਨਾਲ ਸਬੰਧਤ 26 ਸਾਲਾਂ ਦੇ ਨੌਜਵਾਨ ਪ੍ਰਦੀਪ ਬਰਾੜ ਦੀ ਮੌਤ ਹੋਣ ਦੀ ਖਬਰ ਹੈ, ਇਸ ਗੋਲੀਕਾਂਡ ਚ ਪ੍ਰਦੀਪ ਬਰਾੜ ਜ਼ਖਮੀ ਹੋ ਗਿਆ ਸੀ ਜਿਸਦੀ ਬਾਅਦ ਚ ਮੌਤ ਹੋ ਗਈ ਹੈ। ਪ੍ਰਦੀਪ ਬਰਾੜ ਦੇ ਨਾਲ 24 ਸਾਲਾਂ ਦੀ ਇੱਕ ਕੁੜੀ ਵੀ ਜ਼ਖਮੀ ਹੋਈ ਸੀ ਜਿਸਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਪੁਲਿਸ ਨੇ ਹਾਲੇ ਕਿਸੇ ਵੀ ਸ਼ਕੀ ਬਾਰੇ ਖੁਲਾਸਾ ਨਹੀ ਕੀਤਾ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।