Home » ਦੱਖਣੀ ਆਕਲੈਂਡ ਦੇ ਓਟਾਰਾ ਵਿੱਚ ਚੱਲੀ ਗੋਲੀ…
Home Page News New Zealand Local News NewZealand

ਦੱਖਣੀ ਆਕਲੈਂਡ ਦੇ ਓਟਾਰਾ ਵਿੱਚ ਚੱਲੀ ਗੋਲੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਬੀਤੀ ਰਾਤ ਦੱਖਣੀ ਆਕਲੈਂਡ ਦੇ ਓਟਾਰਾ ਵਿੱਚ ਟੈਟ ਸਟ੍ਰੀਟ ਤੇ ਸਥਿਤ ਇੱਕ ਘਰ ਉੱਤੇ ਗੋਲੀਆਂ ਚਲਾਈਆਂ ਗਈਆਂ ਪੁਲਿਸ ਨੇ ਕਿਹਾ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਦੀ ਖਬਰ ਨਹੀਂ ਹੈ ਪਰ ਮੌਕੇ ਤੇ ਪੁਲਿਸ ਪਾਰਟੀ ਮੌਜੂਦ ਹੈ ਤੇ ਘਟਨਾ ਦੀ ਜਾਂਚ ਕੀਤਾ ਜਾ ਰਹੀ ਹੈ।