Home » ਕ੍ਰਾਈਸਟਚਰਚ ਵਿੱਚ ਇਕ ਇਮਾਰਤ ਨਾਲ ਟਕਰਾਈ,ਦੋ ਲੋਕ ਹੋਏ ਜ਼ਖਮੀ…
Home Page News • New Zealand Local News • NewZealand

ਕ੍ਰਾਈਸਟਚਰਚ ਵਿੱਚ ਇਕ ਇਮਾਰਤ ਨਾਲ ਟਕਰਾਈ,ਦੋ ਲੋਕ ਹੋਏ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਸੈਂਟਰਲ ਕ੍ਰਾਈਸਟਚਰਚ ਵਿੱਚ ਇੱਕ ਕਾਰ ਹਾਦਸੇ ਵਿੱਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।ਇਹ ਹਾਦਸਾ ਅੱਜ ਸਵੇਰੇ 5.45 ਵਜੇ ਵਾਪਰਿਆ।ਪੁਲਿਸ ਦਾ ਕਹਿਣਾ ਹੈ ਸੜਕ ਤੇ ਜਾ ਰਹੀ ਕਾਰ ਬੇਕਾਬੂ ਹੋ ਕੇ ਸੇਂਟ ਆਸਫ ਸਟ੍ਰੀਟ ‘ਤੇ ਇੱਕ ਇਮਾਰਤ ਦੇ ਕੋਨੇ ਨਾਲ ਟਕਰਾ ਗਈ।ਕਾਰ ਵਿੱਚ ਸਵਾਰ ਡਰਾਈਵਰ ਅਤੇ ਯਾਤਰੀ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਨਾਂ ਦੇ ਗੰਭੀਰ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ।