Home » ਨਿਊਜ਼ੀਲੈਂਡ ‘ਚ ਮੌਕੀਪੌਕਸ ਦੇ ਤੀਜੇ ਕੇਸ ਦੀ ਹੋਈ ਪੁਸ਼ਟੀ…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਮੌਕੀਪੌਕਸ ਦੇ ਤੀਜੇ ਕੇਸ ਦੀ ਹੋਈ ਪੁਸ਼ਟੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਅੱਜ ਦੁਪਹਿਰ ਨਿਊਜ਼ੀਲੈਂਡ ਵਿੱਚ ਮੌਕੀਪੌਕਸ ਦੇ ਤੀਜੇ ਕੇਸ ਦੀ ਪੁਸ਼ਟੀ ਹੋਈ ਹੈ,ਇਹ ਸੰਕਰਮਿਤ ਵਿਅਕਤੀ ਹਾਲ ਹੀ ਵਿੱਚ ਵਿਦੇਸ਼ ਤੋਂ ਆਇਆ ਸੀ ਅਤੇ ਇਸ ਸਮੇਂ ਦੱਖਣੀ ਆਈਲੈਂਡ ਵਿੱਚ ਆਈਸੋਲੇਟ ਹੈ।ਇਸ ਕੇਸ ਤੋਂ ਕਮਿਊਨਿਟੀ ਟਰਾਂਸਮਿਸ਼ਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।