Home » ਨਿਊਜ਼ੀਲੈਂਡ ‘ਚ ਅਵਾਰਾ ਕੁੱਤਿਆਂ ਨੇ ਲਈ ਇੱਕ ਵਿਅਕਤੀ ਦੀ ਜਾਨ…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਅਵਾਰਾ ਕੁੱਤਿਆਂ ਨੇ ਲਈ ਇੱਕ ਵਿਅਕਤੀ ਦੀ ਜਾਨ…

Spread the news

ਆਕਲੈਂਡ(ਬਲਜਿੰਦਰ ਸਿੰਘ) ਬੀਤੇ ਕੱਲ ਸ਼ਾਮ ਨਾਰਥਲੈਂਡ ਦੇ ਪੋਨਗੁਰੂਰੂ ‘ਚ ਤਿੰਨ ਅਵਾਰਾ ਕੁੱਤਿਆਂ ਵਲੋਂ ਇੱਕ ਵਿਅਕਤੀ ਨੂੰ ਤੜਫਾ-ਤੜਫਾ ਕੇ ਮਾਰਨ ਦੀ ਦਰਦਨਾਕ ਖਬਰ ਹੈ।ਇਸ ਘਟਨਾ ਵਿੱਚ ਸ਼ਾਮਿਲ ਇੱਕ ਕੁੱਤੇ ਨੂੰ ਪੁਲਿਸ ਵਲੋਂ ਗੋਲੀ ਮਾਰਕੇ ਮਾਰ ਦਿੱਤਾ ਗਿਆ ਹੈ ਅਤੇ ਬਾਕੀ ਦੇ ਕੁੱਤਿਆਂ ਦੀ ਭਾਲ ਜਾਰੀ ਹੈ।। ਲੋਕਲ ਰਿਹਾਇਸ਼ੀਆਂ ਨੂੰ ਪੁਲਿਸ ਨੇ ਆਵਾਰਾ ਕੁੱਤਿਆਂ ਤੋ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।