Home » ਪੌਲੀਨ ਹੈਨਾ ਦੀ ਮੌਤ ਸਬੰਧੀ ਇੱਕ ਵਿਅਕਤੀ ਤੇ ਲੱਗੇ ਕਤਲ ਦੇ ਦੋਸ਼…
Home Page News • New Zealand Local News • NewZealand

ਪੌਲੀਨ ਹੈਨਾ ਦੀ ਮੌਤ ਸਬੰਧੀ ਇੱਕ ਵਿਅਕਤੀ ਤੇ ਲੱਗੇ ਕਤਲ ਦੇ ਦੋਸ਼…

Spread the news

ਆਕਲੈਂਡ, (ਬਲਜਿੰਦਰ ਸਿੰਘ)-ਆਕਲੈਂਡ ਦੀ ਹੈਲਥ ਬੌਸ ਪੌਲੀਨ ਹੈਨਾ ਜਿਸ ਨੂੰ ਪਿਛਲੇ ਸਾਲ ਅਪ੍ਰੈਲ ਵਿੱਚ ਆਪਣੇ ਰੇਮੁਏਰਾ ਘਰ ਵਿੱਚ ਮ੍ਰਿਤਕ ਪਾਇਆ ਗਿਆਂ ਸੀ।ਇਸ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਅੱਜ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇੱਕ 69 ਸਾਲਾ ਪੁਰਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਿਸ ਉੱਪਰ ਕਤਲ ਦਾ ਦੋਸ਼ ਲਗਾਇਆ ਗਿਆ ਹੈ।ਉਸ ਨੂੰ ਅੱਜ ਬਾਅਦ ਵਿੱਚ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।ਹੈਨਾ ਆਪਣੀ ਮੌਤ ਦੇ ਸਮੇਂ 63 ਸਾਲਾਂ ਦੀ ਸੀ ਅਤੇ ਕਾਉਂਟੀਜ਼ ਮੈਨੂਕਾਉ ਜ਼ਿਲ੍ਹਾ ਸਿਹਤ ਬੋਰਡ ਵਿੱਚ ਇੱਕ ਪ੍ਰਮੁੱਖ ਸਿਹਤ ਨਿਰਦੇਸ਼ਕ ਸੀ, ਜੋ DHB ਦੇ ਕੋਵਿਡ -19 ਕੰਮ ਵਿੱਚ ਸ਼ਾਮਲ ਸੀ