Home » ਨਿਊਜ਼ੀਲੈਂਡ ‘ਚ ਖਰਾਬ ਮੌਸਮ ਦੀ ਚਿਤਾਵਨੀ ਜਾਰੀ…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਖਰਾਬ ਮੌਸਮ ਦੀ ਚਿਤਾਵਨੀ ਜਾਰੀ…

Spread the news

ਆਕਲੈਂਡ, (ਬਲਜਿੰਦਰ ਸਿੰਘ) ਨਿਊਜੀਲੈਂਡ ਮੌਸਮ ਵਿਭਾਗ ਵੱਲੋਂ ਜਾਰੀ ਚਿਤਾਵਨੀ ਅਨੁਸਾਰ ਕੀਤੀ ਅਗਲੇ ਕੁਝ ਦਿਨਾਂ ਦੌਰਾਨ ਮੌਸਮ ਖਰਾਬ ਰਹਿਣ ਦੇ ਅਨੁਮਾਨ ਹਨ।ਜਾਰੀ ਜਾਣਕਾਰੀ ਅਨੁਸਾਰ ਸਾਉਥ ਆਈਲੈਂਡ ਵਿੱਚ 500mm ਤੋ 800mm ਤੱਕ ਭਾਰੀ ਬਾਰਿਸ਼ ਅਤੇ 120 km ਪ੍ਰਤਿ ਘੰਟੇ ਦੀ ਰਫ਼ਤਾਰ ਨਾਲ ਤੇਜ ਹਵਾਵਾਂ ਚੱਲਣਗੀਆਂ, ਬੁਲਰ ਤਾਸਮਾਨ ਵੈਸਟਲੈਂਡ ਮਾਰਲਬੋਰੋ ਅਤੇ ਟਾਰਾਨਾਕੀ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।ਇਸ ਦੇ ਨਾਲ ਹੀ ਆਕਲੈਂਡ ਨਾਰਥਲੈਂਡ ਅਤੇ ਗ੍ਰੇਟ ਬੈਰੀਅਰ ਵਿੱਚ ਤੇਜ ਹਵਾਵਾਂ ਨਾਲ ਭਾਰੀ ਬਾਰਿਸ਼ ਹੋਵੇਗੀ।