Home » ਵੈਲਿੰਗਟਨ ਦੀਆਂ ਦੋ ਦੁਕਾਨਾਂ ‘ਤੇ ਰਾਤੋ ਰਾਤ ਹੋਈ ਚੋਰੀ…
Home Page News • New Zealand Local News • NewZealand

ਵੈਲਿੰਗਟਨ ਦੀਆਂ ਦੋ ਦੁਕਾਨਾਂ ‘ਤੇ ਰਾਤੋ ਰਾਤ ਹੋਈ ਚੋਰੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਵੈਲਿੰਗਟਨ ਵਿੱਚ ਦੋ ਦੁਕਾਨਾਂ ‘ਤੇ ਰਾਤੋ ਰਾਤ ਚੋਰੀ ਹੋਣ ਦੀ ਘਟਨਾ ਦੀ ਖਬਰ ਹੈ।ਪੁਲਿਸ ਦਾ ਕਹਿਣਾ ਹੈ ਕਿ ਵੈਲਿੰਗਟਨ ਵਿੱਚ ਇੱਕ ਡੇਅਰੀ ਅਤੇ ਸ਼ਰਾਬ ਦੀ ਦੁਕਾਨ ‘ਤੇ ਭੰਨਤੋੜ ਕੀਤੀ ਗਈ ਹੈ।ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਤੜਕੇ 3.48 ਵਜੇ ਚੋਰੀ ਦੀ ਸੂਚਨਾ ਮਿਲੀ।ਅਤੇ ਉਸ ਤੋ ਬਾਅਦ ਦੂਜੀ ਸੂਚਨਾ ਸਵੇਰੇ 4.06 ਵਜੇ ਸ਼ਰਾਬ ਦੀ ਦੁਕਾਨ ‘ਤੇ ਚੋਰੀ ਹੋਣ ਦੀ ਮਿਲੀ।ਪੁਲਿਸ ਨੇ ਕਿਹਾ ਕਿ ਸਟੋਰ ਵਿੱਚ ਦਾਖਲ ਹੋਣ ਲਈ ਇੱਕ ਕਾਰ ਦੀ ਵਰਤੋਂ ਵੀ ਕੀਤੀ ਗਈ।