Home » ਪਾਕਿਸਤਾਨੀ ਮਸ਼ਹੂਰ ਗਾਇਕਾ ਨਈਆਰਾ ਨੂਰ ਦਾ ਹੋਇਆਂ ਦਿਹਾਂਤ…
Home Page News • India • India News • World

ਪਾਕਿਸਤਾਨੀ ਮਸ਼ਹੂਰ ਗਾਇਕਾ ਨਈਆਰਾ ਨੂਰ ਦਾ ਹੋਇਆਂ ਦਿਹਾਂਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪਾਕਿਸਤਾਨ ਦੀ ਮਸ਼ਹੂਰ ਗਾਇਕਾ ਨਈਆਰਾ ਨੂਰ ਦਾ ਦਿਹਾਂਤ ਹੋ ਗਿਆ ਹੈ। ਗਾਇਕਾ ਨੇ 71 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ। ਕਰਾਚੀ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।3 ਨਵੰਬਰ 1950 ਨੂੰ ਗੁਹਾਟੀ, ਅਸਾਮ ਵਿੱਚ ਜਨਮੀ ਨਈਆਰਾ ਨੂਰ ਪਾਕਿਸਤਾਨ ਸੰਗੀਤ ਉਦਯੋਗ ਵਿੱਚ ਇੱਕ ਵੱਡਾ ਨਾਮ ਸੀ। ਉਹ 7 ਸਾਲ ਦੀ ਉਮਰ ਤੱਕ ਆਸਾਮ ਵਿੱਚ ਰਹੀ ਅਤੇ ਬਾਅਦ ਵਿੱਚ ਆਪਣੇ ਪਰਿਵਾਰ ਨਾਲ ਪਾਕਿਸਤਾਨ ਚਲੀ ਗਈ।