ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਦੇ ਕੁਈਨ ਸਟ੍ਰੀਟ ‘ਤੇ ਸਥਿਤ ਮਾਈਕਲ ਹਿੱਲ ਜਿਊਲਰੀ ਸਟੋਰ ‘ਚ ਅੱਜ ਸਵੇਰੇ ਤੜਕੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਪੁਲਿਸ ਦਾ ਕਹਿਣਾ ਹੈ ਕਿ ਸਵੇਰੇ 3 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਸਟੋਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਪਰਾਧੀਆਂ ਨੇ ਸਟੋਰ ਵਿੱਚ ਦਾਖਲ ਹੋਣ ਲਈ ਇੱਕ ਖਿੜਕੀ ਨੂੰ ਤੋੜਿਆਂ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਸਟੋਰ ਤੋਂ ਕੀ-ਕੀ ਚੋਰੀ ਕੀਤਾ ਗਿਆ ਹੈ।ਇਥੇ ਦੱਸ ਦਈਏ ਕਿ ਇਸ ਸਾਲ ਵਿੱਚ ਨਿਊਜ਼ੀਲੈਂਡ ਦੇ ਮਾਈਕਲ ਹਿੱਲ ਸਟੋਰਾਂ ‘ਤੇ ਪਹਿਲਾ ਵੀ ਡਕੈਤੀਆਂ ਦੀ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਨਾਂ ਵਿੱਚ ਟਾਕਾਪੂਨਾ ਸਟੋਰ ਜਿਸ ਨੂੰ ਹਾਲ ਹੀ ਵਿੱਚ ਘੱਟੋ-ਘੱਟ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਸੀ, ਅਤੇ ਨਿਊਮਾਰਕੇਟ ਵਿੱਚ ਇੱਕ ਆਊਟਲੈਟ ਸਟੋਰ ਇਸ ਤੋ ਇਲਾਵਾ ਪਿਛਲੇ ਸਾਲ ਦੌਰਾਨ, ਵੈਸਟਗੇਟ ਮਾਲ,ਬੌਟਨੀ ਟਾਊਨ ਸੈਂਟਰ,ਪੁੱਕੀਕੁਹੀ, ਸੇਂਟ ਲੂਕਸ ਮਾਲ, ਆਕਲੈਂਡ ਸੀਬੀਡੀ, ਹੈਂਡਰਸਨ ਅਤੇ ਅਲਬਾਨੀ ਦੇ ਸਟੋਰਾਂ ਨੂੰ ਲੁੱਟਿਆਂ ਜਾ ਚੁੱਕਾ ਹੈ।
ਹੁਣ ਆਕਲੈਂਡ ਸ਼ਹਿਰ ਵਿੱਚ ਮਾਈਕਲ ਹਿੱਲ ਜਿਊਲਰੀ ਸਟੋਰ ਤੇ ਹੋਈ ਲੁੱਟ-ਖੋਹ ਦੀ ਵਾਰਦਾਤ…
August 29, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












