Home » ਤਾਰਾਨਾਕੀ ‘ਚ ਹੋਏ ਕਾਰ ਹਾਦਸੇ ਵਿੱਚ ਦੋ ਦੀ ਮੌਤ…
Home Page News • New Zealand Local News • NewZealand

ਤਾਰਾਨਾਕੀ ‘ਚ ਹੋਏ ਕਾਰ ਹਾਦਸੇ ਵਿੱਚ ਦੋ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਸਟੇਟ ਹਾਈਵੇਅ 3, ਤਾਰੀਕੀ,ਤਾਰਨਾਕੀ ‘ਚ ਤੇਜ਼ ਰਫ਼ਤਾਰ ਦੋ ਕਾਰਾਂ ਦੀ ਟੱਕਰ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।ਇਸ ਦੀ ਸੂਚਨਾ ਪੁਲਿਸ ਨੂੰ ਦੁਪਹਿਰ 2 ਵਜੇ ਦੇ ਕਰੀਬ ਦਿੱਤੀ ਗਈ।ਪੁਲਿਸ ਸੇਂਟ ਜੌਹਨ ਅਤੇ ਫਾਇਰ ਅਤੇ ਐਮਰਜੈਂਸੀ ਮੌਕੇ ਤੇ ਘਟਨਾ ਸਥਾਨ ‘ਤੇ ਪਹੁੰਚੇ।ਵਾਕਾ ਕੋਟਾਹੀ NZ ਟਰਾਂਸਪੋਰਟ ਏਜੰਸੀ ਨੇ ਕਿਹਾ ਕਿ ਸੜਕ ਹਾਦਸੇ ਕਾਰਨ ਓਲਡ ਮਾਉਂਟੇਨ ਰੋਡ ਦੇ ਚੌਰਾਹੇ ਦੇ ਨੇੜੇ ਤੋ ਬੰਦ ਕੀਤੀ ਗਈ ਹੈ।