Home » ਬੇਅ ਆਫ਼ ਪਲੈਂਟੀ ਵਾਪਰੇ ਹਾਦਸੇ ‘ਚ ਇਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਲਿਜਾਇਆ ਗਿਆ ਹਸਪਤਾਲ…
Home Page News New Zealand Local News NewZealand

ਬੇਅ ਆਫ਼ ਪਲੈਂਟੀ ਵਾਪਰੇ ਹਾਦਸੇ ‘ਚ ਇਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਲਿਜਾਇਆ ਗਿਆ ਹਸਪਤਾਲ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਬੇਅ ਆਫ਼ ਪਲੈਂਟੀ ਵਿੱਚ ਇੱਕ ਵਾਹਨ ਦੇ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ 7.35 ਵਜੇ ਐਮਰਜੈਂਸੀ ਸੇਵਾਵਾਂ ਨੂੰ ਤੇ ਮਤਾਈ ਰੋਡ, ਤੇ ਘਟਨਾ ਸਬੰਧੀ ਬੁਲਾਇਆ ਗਿਆ ਸੀ।ਪੁਲਿਸ ਮੌਕੇ ਤੇ ਜਾਂਚ ਕਰ ਰਹੀ ਹੈ ਇਸ ਮੌਕੇ ਮਾਰਕ ਰੋਡ ਅਤੇ ਪਾਈਸ ਪਾ ਰੋਡ ਦੇ ਵਿਚਕਾਰ ਸੜਕ ਨੂੰ ਬੰਦ ਕੀਤਾ ਗਿਆਂ ਹੈ ਅਤੇ ਇਸ ਦੇ ਕੁੱਝ ਘੰਟਿਆਂ ਲਈ ਬੰਦ ਰਹਿਣ ਦੀ ਉਮੀਦ ਹੈ।