Home » ਵਾਈਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਵੱਲੋਂ ਕ੍ਰਿਕਟ ਟੂਰਨਾਮੈਂਟ ਦੀ ਹੋਈ ਸ਼ੁਰੂਆਤ…
Home Page News New Zealand Local News NewZealand

ਵਾਈਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਵੱਲੋਂ ਕ੍ਰਿਕਟ ਟੂਰਨਾਮੈਂਟ ਦੀ ਹੋਈ ਸ਼ੁਰੂਆਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਵਾਈਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਹਮਲਿਟਨ ਵੱਲੋਂ ਸਵ.ਅਨਿਕ ਕਾਂਸਲ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਲਾਨਾ ਟੂਰਨਾਮੈਂਟ ਦਾ ਉਦਘਾਟਨ ਉੱਘੇ ਸਮਾਜ ਸੇਵਾ ਸ੍ਰੀ ਰੌਸ਼ਨ ਲਾਲ ਨੌਹਰੀਆ ਨੇ ਕਰਦਿਆ ਟ੍ਰਸਟ ਦੇ ਇਸ ਉੱਧਮ ਦੀ ਸ਼ਲਾਗਾਂ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ।ਇਸ ਲੀਗ ਵਿੱਚ ਮੈਚ ਖੇਡਦੇ ਹੋਏ ਚਾਰ ਟੀਮਾਂ ਸੈਮੀ ਫ਼ਾਈਨਲ ਵਿੱਚ ਪਹੁੰਚ ਗਈਆਂ ਹਨ
1-ਕਿੰਗਸ ਇਲੈਵਨ ਆਕਲੈਂਡ
2ਲਿੱਟਿਲ ਮਾਸਟਰ ਹਮੈਲਟਿੱਨ
3-ਈਸਟਰਨ ਕਿੰਗ ਆਕਲੈਂਡ
4-ਪੰਜਾਬ ਇਲੈਵਨ ਹਮੈਲਟਿੱਨ
ਇਹਨਾਂ ਦੇ ਮੁਕਾਬਲੇ 24,25 ਨੂੰ ਕਰਵਾਏ ਜਾਣਗੇ ਟੂਰਨਾਮੈਂਟ ਵਿੱਚ ਟੀਮਾਂ ਨੂੰ ਅਸ਼ੀਰਵਾਦ ਦੇ ਣ ਲਈ
ਕਰਨ ਜੰਜੂਆਂ ਜੀ,ਹਰਪ੍ਰੀਤ ਸਿੰਘ,ਸੰਜੋਜਗਤਾ ਸੰਜੂਂ, ਕਮਲ ਟੀਪੁਕੀ,ਜਿੰਦੀਂ ਔਜਲਾ,ਸੁਰਜੀਤ ਕੁਮਾਰ , ਤਜਿੰਦਰ ਵਿੱਰਕ ਹਰਪ੍ਰੀਤ ਕੰਟਰੀਂ ਸ਼ੈਕਸਨ ਰਵਿੰਦਰ ਪੁਵਾਰ ,ਜੈਨੀ ਨੰਦ ਜੀ,ਨੇ ਟ੍ਰਸਟ ਦੇ ਇਸ ਉਦੱਮ ਦੀ ਸਲਾਘਾ ਕੀਤੀ।ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਲਵ ਕੁਮਾਰ,ਹਰਗੁਣਜੀਤ ਸਿੰਘ,ਹਰਕੰਵਲ ਸਿੰਘ,ਸੰਦੀਪ ਕਲਸੀ,ਕਰਨ ਪੁਰੇਵਾਲ ,ਮੋਹਨ ਸਿੰਘ,ਜੀਤੂ,ਸੱਤਪਾਲ,ਰਾਜਵੀਰ ਰਾਹੋਂ ,ਵਿਜੇ ਪਾਲ ਸੱਖਤ ਮਿਹਨਤ ਕਰ ਰਹੇ ਹਨ