Home » ਲੁੱਟ-ਖੋਹ ਦੇ ਮਾਮਲੇ ਚ ਪੁਲਿਸ ਅਫਸਰ ਸਾਥੀਆ ਸਮੇਤ ਕਾਬੂ…
Home Page News India World World News

ਲੁੱਟ-ਖੋਹ ਦੇ ਮਾਮਲੇ ਚ ਪੁਲਿਸ ਅਫਸਰ ਸਾਥੀਆ ਸਮੇਤ ਕਾਬੂ…

Spread the news

ਬਰੈਂਪਟਨ ,ੳਨਟਾਰੀਉ( ਕੁਲਤਰਨ ਸਿੰਘ ਪਧਿਆਣਾ)ਪੀਲ ਪੁਲਿਸ ਅਫਸਰ ਸੁਖਦੇਵ ਸੰਘਾ ਲੰਘੀ 29 ਜਨਵਰੀ ਦੇ ਇੱਕ ਲੁੱਟ- ਖੋਹ ਨਾਲ ਸਬੰਧਤ ਘਟਨਾ ਜੋ ਕਵੀਨ ਮੈਰੀ ਡਰਾਈਵ ਅਤੇ ਸੈਂਡਲਵੁੱਡ ਪਾਰਕਵੇਅ ਡਰਾਈਵ ਖੇਤਰ ਵਿੱਚ ਵਾਪਰੀ ਸੀ ਚ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ, ਇਸ ਮਾਮਲੇ ਚ ਪੁਲਿਸ ਨੇ ਤਿੰਨ ਜਣੇ ਹੋਰ ਗ੍ਰਿਫਤਾਰ ਕੀਤੇ ਗਏ ਹਨ ਜਿੰਨਾ ਚ ਬਰੈਂਪਟਨ ਵਾਸੀ ਕਰਨਵੀਰ ਸੰਘਾ , ਸੁਖਦੀਪ ਕੰਦੋਲਾ ਅਤੇ ਮਾਰਖਮ ਵਾਸੀ ਬੀਬੀ ਜੈਸਮੀਨ ਬਾਸੀ ਸ਼ਾਮਲ ਹਨ। ਇੰਨਾ ਦੀ ਬਰੈਂਪਟਨ ਦੀ ਅਦਾਲਤ ਚ 12 ਦਸੰਬਰ ਦੀ ਪੇਸ਼ੀ ਪਈ ਹੈ।