ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਇਸਲਾਮ, ਸਿੱਖ ਅਤੇ ਹਿੰਦੂ ਧਰਮ ਕੈਨੇਡਾ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਧਰਮ ਹਨ। 2001-2021 ਦੇ ਵਿੱਚਕਾਰ, ਮੁਸਲਮਾਨਾਂ ਦੀ ਗਿਣਤੀ ਕੈਨੇਡਾ ਚ 2.45 ਗੁਣਾ ਵੱਧ ਕੇ 1.75 ਮਿਲੀਅਨ (4.9%) ਹੋ ਗਈ ਹੈ, ਇਸੇ ਸਮੇਂ ਚ ਸਿੱਖਾਂ ਦੀ ਗਿਣਤੀ 2.33 ਗੁਣਾ ਵੱਧ ਕੇ 770,000 (2.1%) ਹੋ ਗਈ ਹੈ, ਅਤੇ ਹਿੰਦੂਆ ਦੀ ਗਿਣਤੀ 2.3 ਗੁਣਾ ਵੱਧ ਕੇ 830,000 (2.3%) ਹੋ ਗਈ ਹੈ।
ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਇਸਲਾਮ, ਸਿੱਖ ਅਤੇ ਹਿੰਦੂ ਧਰਮ ਦੀ ਗਿਣਤੀ ਵੱਧ ਰਹੀ ਹੈ ਤੇਜ਼ੀ ਨਾਲ…
October 28, 2022
1 Min Read

You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,752
- India4,066
- India Entertainment125
- India News2,748
- India Sports220
- KHABAR TE NAZAR3
- LIFE66
- Movies46
- Music81
- New Zealand Local News2,095
- NewZealand2,382
- Punjabi Articules7
- Religion878
- Sports210
- Sports209
- Technology31
- Travel54
- Uncategorized34
- World1,814
- World News1,580
- World Sports202