Home » Whangārei ‘ਚ ਲਾਸ਼ ਮਿਲਣ ਤੋਂ ਬਾਅਦ ਇੱਕ ਵਿਅਕਤੀ ‘ਤੇ ਕਤਲ ਦੇ ਦੋਸ਼…
Home Page News New Zealand Local News NewZealand

Whangārei ‘ਚ ਲਾਸ਼ ਮਿਲਣ ਤੋਂ ਬਾਅਦ ਇੱਕ ਵਿਅਕਤੀ ‘ਤੇ ਕਤਲ ਦੇ ਦੋਸ਼…

Spread the news

ਲਾਸ਼ ਮਿਲਣ ਤੋਂ ਬਾਅਦ ਕਤਲ ਦਾ ਦੋਸ਼ ਲਗਾਇਆ ਗਿਆ ਹੈ।ਪੁਲਸ ਨੇ ਬੀਤੇ ਵੀਰਵਾਰ ਦੁਪਹਿਰ ਨੂੰ ਓਨੇਰਾਹੀ ਦੇ ‘ਚ ਇਕ ਪਤੇ ‘ਤੇ ਲਾਸ਼ ਮਿਲਣ ਤੋਂ ਬਾਅਦ ਹੱਤਿਆ ਦੀ ਜਾਂਚ ਸ਼ੁਰੂ ਕੀਤੀ।ਇਸ ਸਬੰਧੀ ਇੱਕ 42 ਸਾਲਾ ਵਿਅਕਤੀ ਨੂੰ ਕਤਲ ਦੇ ਦੋਸ਼ ਹੇਠ ਅੱਜ ਦੁਪਹਿਰ ਵੰਗਾਰੇਈ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।