Home » ਓਪੋਟਿਕੀ ‘ਚ ਕਾਰ ਅਤੇ ਬਾਈਕ ਦੀ ਟੱਕਰ ‘ਚ ਇਕ ਦੀ ਮੌਤ…
Home Page News New Zealand Local News NewZealand

ਓਪੋਟਿਕੀ ‘ਚ ਕਾਰ ਅਤੇ ਬਾਈਕ ਦੀ ਟੱਕਰ ‘ਚ ਇਕ ਦੀ ਮੌਤ…

Spread the news

ਓਪੋਟਿਕੀ ‘ਚ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਸੋਮਵਾਰ ਨੂੰ ਦੁਪਹਿਰ 3.45 ਵਜੇ ਦੇ ਕਰੀਬ ਇੱਕ ਕਾਰ ਅਤੇ ਇੱਕ ਡਰਟ ਬਾਈਕ ਦੀ ਟੱਕਰ ਤੋਂ ਬਾਅਦ ਪੁਲਿਸ ਨੂੰ ਪੈਰੇਟਾ ਰਿਜ ਰੋਡ ਤੇ ਬੁਲਾਇਆ ਗਿਆ। ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੀਰੀਅਸ ਕਰੈਸ਼ ਯੂਨਿਟ ਵੱਲੋਂ ਘਟਨਾ ਵਾਲੀ ਥਾਂ ਅਤੇ ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।