Home » ਹਥਿਆਰਬੰਦ ਪੁਲਿਸ ਵੈਲਿੰਗਟਨ ਵਿੱਚ ਕਰ ਰਹੀ ਹੈ ਇੱਕ ਵਿਅਕਤੀ ਦੀ ਭਾਲ…
Home Page News New Zealand Local News NewZealand

ਹਥਿਆਰਬੰਦ ਪੁਲਿਸ ਵੈਲਿੰਗਟਨ ਵਿੱਚ ਕਰ ਰਹੀ ਹੈ ਇੱਕ ਵਿਅਕਤੀ ਦੀ ਭਾਲ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ ਵੈਲਿੰਗਟਨ ਵਿੱਚ ਪੁਲਿਸ ਵੱਲੋਂ ਇਕ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਖੰਡੱਲਾ ਵਿੱਚ, ਮਾਂਡਲੇ ਟੈਰੇਸ ਖੇਤਰ ਵਿੱਚ ਘੇਰਾਬੰਦੀ ਕੀਤੀ ਗਈ ਹੈ।ਪੁਲਿਸ ਨੇ ਇਲਾਕੇ ਵਿੱਚ ਰਹਿ ਰਹੇ ਭਾਈਚਾਰੇ ਨੂੰ ਪੁਲਿਸ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਬਾਰੇ ਆਖਿਆਂ ਹੈ, ਅਤੇ ਨਿਵਾਸੀਆਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ।