ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਵੈਲਿੰਗਟਨ ਵਿੱਚ ਪੁਲਿਸ ਅੱਜ ਸਵੇਰ ਤੋ ਜਿਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ ਉਸ ਨੂੰ ਹਥਿਆਰਬੰਦ ਅਪਰਾਧੀ ਦਸਤੇ ਸਮੇਤ ਅਫਸਰਾਂ ਦੇ ਘੁਸਪੈਠ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ 44 ਸਾਲ ਦੀ ਉਮਰ ਦੇ ਵਿਅਕਤੀ ਨੂੰ ਦੁਪਹਿਰ 12.45 ਵਜੇ ਦੇ ਕਰੀਬ ਖੰਡੱਲਾ ਦੇ ਮਾਂਡਲੇ ਟੇਰੇਸ ਖੇਤਰ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਇਸ ਵਿਅਕਤੀ ਨੂੰ ਭਲਕੇ ਅਦਾਲਤ ਵਿੱਚ ਚੋਰੀ, ਜ਼ਮਾਨਤ ਦੀ ਉਲੰਘਣਾ, ਗੈਰਕਾਨੂੰਨੀ ਢੰਗ ਨਾਲ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ਾਂ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਵੈਲਿੰਗਟਨ ਪੁਲਿਸ ਨੂੰ ਜਿਸ ਵਿਅਕਤੀ ਦੀ ਸੀ ਭਾਲ ਹੋਇਆਂ ਗ੍ਰਿਫਤਾਰ…
November 22, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












