Home » ਫਲੀਟਵੁੱਡ ਮੈਕ ਦੀ ਗਾਇਕਾ-ਗੀਤਕਾਰ ਕ੍ਰਿਸਟੀਨ ਮੈਕਵੀ ਦੀ 79 ਸਾਲ ਦੀ ਉਮਰ ਵਿੱਚ ਮੌਤ…
Home Page News • Music • World • World News

ਫਲੀਟਵੁੱਡ ਮੈਕ ਦੀ ਗਾਇਕਾ-ਗੀਤਕਾਰ ਕ੍ਰਿਸਟੀਨ ਮੈਕਵੀ ਦੀ 79 ਸਾਲ ਦੀ ਉਮਰ ਵਿੱਚ ਮੌਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਫਲੀਟਵੁੱਡ ਮੈਕ ਦੀ ਗਾਇਕਾ-ਗੀਤਕਾਰ ਕ੍ਰਿਸਟੀਨ ਮੈਕਵੀ ਦੀ 79 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਬੀਬੀਸੀ ਨੇ ਦੱਸਿਆ ਹੈ ਕਿ ਬ੍ਰਿਟਿਸ਼ ਗਾਇਕਾ ਦੀ ਹਸਪਤਾਲ ਵਿੱਚ ਜਦੋ ਉਸ ਦੀ ਮੌਤ ਹੋਈ ਉਸ ਸਮੇ ਉਸ ਦਾ ਪਰਿਵਾਰ ਹਸਪਤਾਲ ਵਿੱਚ ਉਸ ਦੇ ਕੋਲ ਸੀ।