Home » ਮੈਕਸੀਕੋ ‘ਚ ਪੈਦਾ ਹੋਈ ਪੂਛ ਵਾਲੀ ਬੱਚੀ…
Home Page News • India News • World • World News

ਮੈਕਸੀਕੋ ‘ਚ ਪੈਦਾ ਹੋਈ ਪੂਛ ਵਾਲੀ ਬੱਚੀ…

Spread the news

ਮੈਕਸੀਕੋ ਵਿੱਚ ਮੈਡੀਕਲ ਸਾਇੰਸ ਦਾ ਇੱਕ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ। ਇੱਥੇ 2.2 ਇੰਚ ਲੰਬੀ ਪੂਛ ਨਾਲ ਇੱਕ ਬੱਚੀ ਨੇ ਜਨਮ ਲਿਆ। ਬਾਅਦ ਵਿੱਚ ਇਸਦੀ ਲੰਬਾਈ 0.8 ਸੈਂਟੀਮੀਟਰ ਵਧਾ ਦਿੱਤੀ ਗਈ। ਇਹ ਦੇਖ ਕੇ ਡਾਕਟਰ ਵੀ ਦੰਗ ਰਹਿ ਗਏ ਕਿਉਂਕਿ ਹੁਣ ਤੱਕ ਦੁਨੀਆ ‘ਚ ਅਜਿਹੇ ਸਿਰਫ 40 ਮਾਮਲੇ ਸਾਹਮਣੇ ਆਏ ਹਨ। ਇਸ ਪੂਛ ਨੂੰ ਹੁਣ ਡਾਕਟਰਾਂ ਨੇ ਹਟਾ ਦਿੱਤਾ ਹੈ। ਬੱਚੀ ਨੂੰ ਹਸਪਤਾਲ ਤੋਂ ਛੁੱਟੀ ਮਿਲੇ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਉਹ ਪੂਰੀ ਤਰ੍ਹਾਂ ਤੰਦਰੁਸਤ ਹੈ।