Home » ਕ੍ਰਾਈਸਟਚਰਚ ਪਾਰਕ ਵਿੱਚ ਔਰਤ ‘ਤੇ ਹੋਏ ਹਮਲੇ ਸਬੰਧੀ ਪੁਲਿਸ ਨੂੰ ਹੈ ਹਮਲਾਵਰ ਦੀ ਭਾਲ…
Home Page News New Zealand Local News NewZealand

ਕ੍ਰਾਈਸਟਚਰਚ ਪਾਰਕ ਵਿੱਚ ਔਰਤ ‘ਤੇ ਹੋਏ ਹਮਲੇ ਸਬੰਧੀ ਪੁਲਿਸ ਨੂੰ ਹੈ ਹਮਲਾਵਰ ਦੀ ਭਾਲ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਸ਼ਨੀਵਾਰ ਰਾਤ ਨੂੰ ਕ੍ਰਾਈਸਟਚਰਚ ਦੇ ਇੱਕ ਪਾਰਕ ਵਿੱਚ ਇੱਕ ਔਰਤ ਨਾਲ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਪੁਲਿਸ ਹਮਲਾਵਰ ਦੀ ਭਾਲ ਕਰ ਰਹੀ ਹੈ ਅਤੇ ਇਸ ਸਬੰਧੀ ਪੁਲਿਸ ਲੋਕਾਂ ਤੋਂ ਮਦਦ ਮੰਗ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਹਮਲਾ ਰਾਤ 9 ਵਜੇ ਦੇ ਕਰੀਬ ਬੈਰਿੰਗਟਨ ਪਾਰਕ ਵਿੱਚ ਹੋਇਆ ਸੀ।ਪੁਲਿਸ ਕਿਸੇ ਕਿਹਾ ਹੈ ਕਿ ਜੇ ਕਿਸੇ ਵੀ ਵਿਅਕਤੀ ਕੋਲ ਸੀਸੀਟੀਵੀ, ਡੈਸ਼ਕੈਮ ਫੁਟੇਜ, ਜਾਂ ਕੋਈ ਹੋਰ ਸਬੰਧਤ ਜਾਣਕਾਰੀ ਹੋਵੇ ਤਾ ਪੁਲਿਸ ਨੂੰ 105 ‘ਤੇ ਜਾਂ 0800 555 111 ‘ਤੇ ਕ੍ਰਾਈਮ ਸਟੌਪਰਜ਼ ਰਾਹੀਂ ਅਗਿਆਤ ਤੌਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।