Home » ਨਹੀਂ ਰਹੇ ਮਹਾਨ ਫੁੱਟਬਾਲਰ ਪੇਲੇ, 82 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ…
Home Page News • India • India Sports • Sports • Sports • World • World Sports

ਨਹੀਂ ਰਹੇ ਮਹਾਨ ਫੁੱਟਬਾਲਰ ਪੇਲੇ, 82 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ…

Spread the news

ਆਕਲੈਂਡ(ਬਲਜਿੰਦਰ ਸਿੰਘ)ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦਾ ਸਾਓ ਪਾਉਲੋ ਵਿਖੇ ਲੰਬੀ ਬੀਮਾਰੀ ਤੋਂ ਬਾਅਦ ਵੀਰਵਾਰ ਅੱਧੀ ਰਾਤ ਨੂੰ ਦਿਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਆਪਣੀ ਕੌਮੀ ਟੀਮ ਬਰਾਜ਼ੀਲ ਨੂੰ ਤਿੰਨ ਵਾਰ ਫੁਟਬਾਲ ਵਿਸ਼ਵ ਕੱਪ ( 1958, 1962 ਅਤੇ 1970 ) ਜਿੱਤ ਕੇ ਦੇਣ ਵਾਲੇ ਪੇਲੇ ਕਿਡਨੀ ਅਤੇ ਦਿਲ ਦੇ ਰੋਗ ਨਾਲ ਜੂਝ ਰਹੇ ਸਨ। ਪੇਲੇ ਨੇ 1,363 ਮੈਚਾਂ ਵਿੱਚ 1,279 ਗੋਲ ਦਾਗੇ ਸਨ।