Home » ਆਸਟ੍ਰੇਲੀਆ ‘ਚ ਸਾਲ 2023 ਦਾ ਪਹਿਲਾ ਬੱਚਾ ਹੋਇਆ ‘ਭਾਰਤੀ’ ਮੂਲ ਦੇ ਪਰਿਵਾਰ ਵਿੱਚ ਪੈਦਾ…
Home Page News • India • India News • World • World News

ਆਸਟ੍ਰੇਲੀਆ ‘ਚ ਸਾਲ 2023 ਦਾ ਪਹਿਲਾ ਬੱਚਾ ਹੋਇਆ ‘ਭਾਰਤੀ’ ਮੂਲ ਦੇ ਪਰਿਵਾਰ ਵਿੱਚ ਪੈਦਾ…

Spread the news

ਆਸਟ੍ਰੇਲੀਆ ‘ਚ ਨਵੇਂ ਸਾਲ 2023 ਵਿੱਚ ਜਨਮ ਲੈਣ ਵਾਲਾ ਪਹਿਲਾ ਬੱਚਾਂ ਸਿਡਨੀ ਦੇ ਪੱਛਮੀ ਇਲਾਕੇ ਵੈਸਟਮੀਡ ਦੇ ਹਸਪਤਾਲ ਵਿੱਚ ਭਾਰਤੀ ਪਰਿਵਾਰ ਹੋਇਆ।ਕਿਰਨ ਸਭਰਵਾਲ ਨੇ 12:10 ਵਜੇ ਬੇਟੇ ਨੂੰ ਜਨਮ ਦਿੱਤਾ। ਜੋ ਕਿ ਆਸਟ੍ਰੇਲੀਆ ਵਿੱਚ 2023 ਅੰਦਰ ਪੈਦਾ ਹੋਇਆ ਪਹਿਲਾ ਬੱਚਾ ਸੀ।ਸਭਰਵਾਲ ਪਰਿਵਾਰ ਲਈ ਨਵੇਂ ਸਾਲ ਦੀ ਖੁਸ਼ੀਆਂ ਹੋਰ ਵੀ ਦੁੱਗਣੀਆਂ ਹੋ ਗਈਆ ਜਦੋ ਉਹਨਾ ਨੂੰ ਪ੍ਰਮਾਤਮਾ ਨੇ ਇਹ ਖੂਬਸ਼ੁਰਤ ਤੋਹਫ਼ਾ ਦਿੱਤਾ।