Home » ਨਿਊਜ਼ੀਲੈਂਡ ਵਾਸੀਆ ਨੂੰ ਮਿਲੇਗੀ ਗਰਮੀ ਤੋ ਰਾਹਤ,ਅਗਲੇ ਕੁੱਝ ਦਿਨ ਹੋਵੇਗੀ ਭਾਰੀ ਬਾਰਸ਼…
Home Page News • New Zealand Local News • NewZealand

ਨਿਊਜ਼ੀਲੈਂਡ ਵਾਸੀਆ ਨੂੰ ਮਿਲੇਗੀ ਗਰਮੀ ਤੋ ਰਾਹਤ,ਅਗਲੇ ਕੁੱਝ ਦਿਨ ਹੋਵੇਗੀ ਭਾਰੀ ਬਾਰਸ਼…

Spread the news

ਆਕਲੈਂਡ(ਬਲਜਿੰਦਰ ਸਿੰਘ)ਪਿਛਲੇ ਕਈ ਦਿਨਾਂ ਤੋ ਪੈ ਰਹੀ ਭਾਰੀ ਗਰਮੀ ਤੋ ਹੁਣ ਰਾਹਤ ਮਿਲਣ ਵਾਲੀ ਹੈ ਕਿਉਕਿ ਨਿਊਜੀਲੈਂਡ ਦੇ ਕਾਫੀ ਹਿੱਸਿਆਂ ਵਿੱਚ ਕੱਲ੍ਹ ਤੋ ਭਾਰੀ ਬਾਰਸ਼ ਹੋਣ ਦੀ ਭਵਿੱਖ-ਬਾਣੀ ਹੈ।ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀਆਂ ਅਨੁਸਾਰ ਨਾਰਥਲੈਂਡ ਲਈ 30 ਘੰਟਿਆਂ ਲਈ ਲਗਾਤਾਰ ਖਰਾਬ ਮੌਸਮ ਤੇ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਆਕਲੈਂਡ, ਕੋਰਮੰਡਲ, ਬੇਅ ਆਫ ਪਲੈਂਟੀ ਤੇ ਨੈਲਸਨ ਇਸ ਵੇਲੇ ਹੈਵੀ ਰੈਨ ਵਾਚ ਅਧੀਨ ਹਨ।ਆਕਲੈਂਡ ਵਿੱਚ ਬਾਰਿਸ਼ ਸਵੇਰੇ 9 ਵਜੇ ਸ਼ੁਰੂ ਹੋਏਗੀ ਤੇ ਵੀਰਵਾਰ ਤੱਕ ਜਾਰੀ ਰਹੇਗੀ।