Home » ਐਮਰਜੈਂਸੀ ਅਲਾਰਮ ਵੱਜਣ ਕਾਰਨ ਆਕਲੈਂਡ ਏਅਰਪੋਰਟ ਘਰੇਲੂ ਟਰਮੀਨਲ ਨੂੰ ਕਰਵਾਇਆ ਗਿਆ ਖਾਲੀ…
Home Page News New Zealand Local News NewZealand

ਐਮਰਜੈਂਸੀ ਅਲਾਰਮ ਵੱਜਣ ਕਾਰਨ ਆਕਲੈਂਡ ਏਅਰਪੋਰਟ ਘਰੇਲੂ ਟਰਮੀਨਲ ਨੂੰ ਕਰਵਾਇਆ ਗਿਆ ਖਾਲੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਹਵਾਈ ਅੱਡੇ ਦੇ ਘਰੇਲੂ ਟਰਮੀਨਲ ‘ਤੇ ਸਵੇਰੇ 9.30 ਵਜੇ ਦੇ ਕਰੀਬ ਅਲਾਰਮ ਵੱਜਣ ਕਾਰਨ ਟਰਮੀਨਲ ਨੂੰ ਖਾਲੀ ਕਰਵਾਇਆ ਗਿਆ ਜਿਸ ਤੋ ਬਾਅਦ ਆਕਲੈਂਡ ਹਵਾਈ ਅੱਡੇ ਦੇ ਬਾਹਰ ਯਾਤਰੀਆਂ ਦੀਆ ਵੱਡੀਆਂ ਲੱਗ ਗਈਆ।ਮਿਲੀ ਜਾਣਕਾਰੀ ਅਨੁਸਾਰ ਥੋੜੇ ਸਮੇ ਬਾਅਦ ਯਾਤਰੀਆਂ ਨੂੰ ਦੁਬਾਰਾ ਅੰਦਰ ਜਾਣ ਦਿੱਤਾ ਗਿਆ।ਅਲਾਰਮ ਵੱਜਣ ਦਾ ਕਾਰਨ ਬਾਰੇ ਅਜੇ ਵਧੇਰੇ ਜਾਣਕਾਰੀ ਪ੍ਰਾਪਤ ਨਹੀ ਹੋਈ ਹੈ।