Home » ਵਾਈਕਾਟੋ ‘ਚ ਸਿਰ ‘ਤੇ ਗੰਭੀਰ ਸੱਟਾਂ ਨਾਲ ਮਿਲਿਆ ਵਿਅਕਤੀ,ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ…
Home Page News New Zealand Local News NewZealand

ਵਾਈਕਾਟੋ ‘ਚ ਸਿਰ ‘ਤੇ ਗੰਭੀਰ ਸੱਟਾਂ ਨਾਲ ਮਿਲਿਆ ਵਿਅਕਤੀ,ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ…

Spread the news

ਆਕਲੈਂਡ (ਬਲਜਿੰਦਰ ਸਿੰਘ)ਵਾਈਕਾਟੋ ਦੇ ਇਲਾਕੇ ਕਿਹਕੀਹੀ ਵਿੱਚ ਕੱਲ੍ਹ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਣ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਐਮਰਜੈਂਸੀ ਸੇਵਾਵਾਂ ਨੂੰ ਸ਼ਾਮ 4.35 ਵਜੇ ਦੇ ਕਰੀਬ ਬੁਲਾਇਆ ਗਿਆ ਜਦੋਂ ਇੱਕ ਵਿਅਕਤੀ ਦੇ ਸਿਰ ‘ਤੇ ਲੱਗੀਆਂ ਗੰਭੀਰ ਸੱਟ ਨਾਲ ਵੇਖਿਆਂ ਗਿਆ ਅਤੇ ਉਸ ਨੂੰ ਵਾਈਕਾਟੋ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਦੱਸੀ ਜਾ ਰਹੀ ਹੈ।ਪੁਲਿਸ ਜਾਂਚਕਰਤਾ ਵੱਲੋਂ ਜਾਚ ਜਾਰੀ ਹੈ ਪੁਲਿਸ ਨੇ ਕਿਹਾ ਹੈ ਕਿਸੇ ਵੀ ਵਿਅਕਤੀ ਕੋਲ ਘਟਨਾ ਸਬੰਧੀ ਕੋਈ ਜਾਣਕਾਰੀ ਡੈਸ਼ਕੈਮ ਜਾਂ ਸੀਸੀਟੀਵੀ ਫੁਟੇਜ ਹੋਣ ਤਾ ਉਹ ਪੁਲਿਸ ਨਾਲ 0800 555 111 ਜਾਂ 105 ਤੇ ਰਾਬਤਾ ਕਰ ਸਕਦਾ ਹੈ।