ਆਕਲੈਂਡ(ਡੇਲੀ ਖ਼ਬਰ)ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ ਲਈ ਇਹ ਬੜੇ ਦੁੱਖ ਦੀ ਖਬਰ ਹੈ ਜਤਿੰਦਰ ਸਿੰਘ(kiwi mortgages) ਵਾਲੇ ਦੇ ਸਤਿਕਾਰਯੋਗ ਪਿਤਾ ਸਃ ਕਨਵਲਜੀਤ ਸਿੰਘ ਇਸ ਫਾਨੀ ਸੰਸਾਰ ਤੋ ਕੂਚ ਕਰ ਗਏ ਉਹ ਪਿਛਲੇ ਕੁੱਝ ਦਿਨ ਤੋ ਬਿਮਾਰ ਸਨ ਅਤੇ ਬੀਤੇ ਕੱਲ ਉਹਨਾ ਆਪਣੇ ਆਖਰੀ ਸਾਹ ਲਏ।ਸਰਦਾਰ ਕਨਵਲਜੀਤ ਸਿੰਘ ਬੜੇ ਹੀ ਮਿਲਾਪੜੇ ਅਤੇ ਨਿੱਘੇ ਸੁਭਾਅ ਦੇ ਮਾਲਕ ਉਹਨਾ ਦਾ ਅੰਤਿਮ ਸੰਸਕਾਰ 10 ਫਰਵਰੀ ਦਿਨ ਸ਼ੁੱਕਰਵਾਰ ਨੂੰ Anns Funeral Home & Onsite Cremations 11c Bolderwood Place, Wiri, ਵਿਖੇ ਦੁਪਹਿਰ 1 ਵਜੇ ਕੀਤਾ ਜਾਵੇਗਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਤਿੰਦਰ ਸਿੰਘ ਹੁਣਾ ਨਾਲ 0211544327 ਤੇ ਰਾਬਤਾ ਕੀਤਾ ਜਾ ਸਕਦਾ ਹੈ।
ਜਤਿੰਦਰ ਸਿੰਘ (kiwi mortgages) ਵਾਲਿਆਂ ਨੂੰ ਸਦਮਾ,ਪਿਤਾ ਦਾ ਦੇਹਾਤ…
February 8, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












