ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਅੱਜ ਘੱਟੋ-ਘੱਟ ਮਿਲਣ ਵਾਲੀ ਮਿਹਨਤਾਨੇ ਵਿੱਚ ਵਾਧੇ ਦਾ ਐਲਾਨ ਕੀਤਾ ਹੈ ਅਤੇ ਇਹ ਫੈਸਲਾ 1 ਅਪ੍ਰੈਲ ਤੋਂ ਲਾਗੂ ਹੋਣ ਜਾ ਰਿਹਾ ਹੈ ਪ੍ਰਧਾਨ ਮੰਤਰੀ ਵੱਲੋਂ ਤਨਖਾਹ ਨੂੰ $1.5 ਪ੍ਰਤੀ ਘੰਟੇ ਦੇ ਹਿਸਾਬ ਨਾਲ ਵਧਾ ਕੇ $22.70 ਪ੍ਰਤੀ ਘੰਟਾ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਵੇਲੇ ਤਨਖਾਹ $21.20 ਪ੍ਰਤੀ ਘੰਟਾ ਹੈ ਤੇ ਬੀਤੀ ਅਪ੍ਰੈਲ ਵਿੱਚ ਇਸਨੂੰ $20 ਪ੍ਰਤੀ ਘੰਟੇ ਤੋਂ ਵਧਾਇਆ ਗਿਆ ਸੀ।
ਨਿਊਜ਼ੀਲੈਂਡ ‘ਚ ਘੱਟੋ-ਘੱਟ ਮਿਹਨਤਾਨੇ ਵਿੱਚ ਹੋਇਆਂ ਵਾਧਾ…
February 8, 2023
1 Min Read

You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,744
- India4,063
- India Entertainment125
- India News2,746
- India Sports220
- KHABAR TE NAZAR3
- LIFE66
- Movies46
- Music81
- New Zealand Local News2,091
- NewZealand2,378
- Punjabi Articules7
- Religion877
- Sports210
- Sports209
- Technology31
- Travel54
- Uncategorized34
- World1,813
- World News1,579
- World Sports202