Home » ਰਾਮ ਰਹੀਮ ਨਾਲ ਕੇਕ ਕੱਟਦੇ ਹਨੀਪ੍ਰੀਤ ਨੇ ਕਿਹਾ ਪਾਪਾ ਅਗਰ ਆਪ ਨਾ ਮਿਲਦੇ…
Home Page News • India • India News

ਰਾਮ ਰਹੀਮ ਨਾਲ ਕੇਕ ਕੱਟਦੇ ਹਨੀਪ੍ਰੀਤ ਨੇ ਕਿਹਾ ਪਾਪਾ ਅਗਰ ਆਪ ਨਾ ਮਿਲਦੇ…

Spread the news

ਬੀਤੇ ਦਿਨੀਂ ਡੇਰਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਇੰਸਟਾਗ੍ਰਾਮ ‘ਤੇ ਇਕ ਮਿਲੀਅਨ ਫਾਲੋਅਰਜ਼ ਹਾਸਲ ਕਰ ਲਏ ਹਨ। ਜਿਸ ਤੋਂ ਬਾਅਦ ਇਕ ਮਿਲੀਅਨ ਫਾਲੋਅਰਜ਼ ਹੋਣ ਦੀ ਖੁਸ਼ੀ ਵਿੱਚ ਹਨੀਪ੍ਰੀਤ ਨੇ ਰਾਮ ਰਹੀਮ ਦੇ ਨਾਲ ਕੇਕ ਕੱਟਿਆ ਹੈ।ਕੇਕ ਕੱਟਦੇ ਹੋਏ ਹਨੀਪ੍ਰੀਤ ਨੇ ਰਾਮ ਰਹੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ” ਕਿਸ ਤਰ੍ਹਾਂ ਮੈਂ ਕਰਾਂ ਸ਼ੁਕਰੀਆ, ਹੈ ਇਹ ਅਲਫਾਜ਼ ਨਾ ਮਿਲਦੇ, ਜ਼ਿੰਦਗੀ ਨਾ ਹੁੰਦੀ ਇੰਨੀ ਖੂਬਸੂਰਤ ਪਾਪਾ ਅਗਰ ਆਪ ਨਾ ਮਿਲਦੇ।”ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਹੋਇਆ ਹੈ। ਰਾਮ ਰਹੀਮ ਇਸ ਵੇਲੇ ਹਨੀਪ੍ਰੀਤ ਨਾਲ ਯੂਪੀ ਦੇ ਬਰਨਾਵਾ‌ ਡੇਰੇ ‘ਤੇ ਰਹਿ ਰਿਹਾ ਹੈ।