Home » ਚੱਕਰਵਾਤੀ ਤੂਫਾਨ ਗੈਬਰੀਆਲ ਨੇ ਲਈ 5 ਲੋਕਾਂ ਦੀ ਜਾਨ…
Home Page News New Zealand Local News NewZealand

ਚੱਕਰਵਾਤੀ ਤੂਫਾਨ ਗੈਬਰੀਆਲ ਨੇ ਲਈ 5 ਲੋਕਾਂ ਦੀ ਜਾਨ…

Spread the news

ਚੱਕਰਵਾਤੀ ਤੂਫਾਨ ਗੈਬਰੀਆਲ ਕਾਰਨ ਹੋਈ ਤਬਾਹੀ ਵਿੱਚ ਹੁਣ ਤੱਕ ਇੱਕ ਬੱਚੇ ਸਮੇਤ ਪੰਜ ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਅਜੇ ਵੀ ਕਾਫੀ ਲੋਕ ਲਾਪਤਾ ਚੱਲ ਰਹੇ ਹਨ।ਇਸ ਤੋ ਇਲਾਵਾ ਕਈ ਖੇਤਰਾਂ ਵਿੱਚ ਜ਼ਰੂਰੀ ਚੀਜ਼ਾਂ ਦੀ “ਗੰਭੀਰ” ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।