ਆਕਲੈਂਡ(ਬਲਜਿੰਦਰ ਸਿੰਘ) ਚੱਕਰਵਾਤੀ ਤੂਫਾਨ ਗੈਬਰੀਆਲ ਤੋਂ ਬਾਅਦ ਆਕਲੈਂਡ ਦੇ ਲਗਭਗ 3000 ਘਰ ਅਜੇ ਵੀ ਬਿਜਲੀ ਤੋਂ ਸੱਖਣੇ ਹਨ।ਇਹਨਾ ਵਿੱਚ ਕੱਲੇ ਪੀਹਾ, ਬੈਥਲਜ਼ ਅਤੇ ਮੁਰੀਵਾਈ ਇਲਾਕੇ ਵਿੱਚ ਹੀ 600 ਤੋ ਵੱਧ ਘਰਾਂ ਨੂੰ ਅਜੇ ਵੀ ਬਿਜਲੀ ਤੋ ਬਿਨਾ ਹਨੇਰੇ ਵਿੱਚ ਰਹਿਣਾ ਪੈ ਰਿਹਾ ਹੈ।ਵੈਕਟਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਸਨੇ ਪਿਛਲੇ ਹਫ਼ਤੇ ਚੱਕਰਵਾਤ ਕਾਰਨ ਵਿਆਪਕ ਨੁਕਸਾਨ ਹੋਣ ਤੋਂ ਬਾਅਦ ਆਕਲੈਂਡ ਵਿੱਚ 35,000 ਤੋਂ ਵੱਧ ਘਰਾਂ ਵਿੱਚ ਬਿਜਲੀ ਬਹਾਲ ਕੀਤੀ ਗਈ ਹੈ।
ਚੱਕਰਵਾਤੀ ਤੂਫਾਨ ਗੈਬਰੀਆਲ ਤੋ ਬਾਅਦ ਆਕਲੈਂਡ ਦੇ ਕਰੀਬ 3000 ਘਰਾਂ ਦੀ ਬੱਤੀ ਅਜੇ ਵੀ ਹੈ ਗੁੱਲ..
February 19, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,273
- India5,341
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,251
- NewZealand3,578
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,474
- World News2,049
- World Sports213












