ਆਕਲੈਂਡ(ਬਲਜਿੰਦਰ ਸਿੰਘ)ਪਿਛਲੇ ਚੱਕਰਵਾਤੀ ਤੂਫਾਨ ਗੈਬਰੀਆਲ ਨਾਲ ਹਾਕਸ ਬੇਅ ਇਲਾਕੇ ਵਿੱਚ ਹੋਈ ਭਾਰੀ ਨੁਕਸਾਨ ਦੇ ਪੀੜਤਾਂ ਲਈ ਮਦਦ ਪਹੁੰਚਾਉਣ ਲਈ ਸੈਟਰਲ ਸਿੱਖ ਐਸ਼ੋਸੀਏਸ਼ਨ ਵਲੋ ਦਸ਼ਮੇਸ਼ ਦਰਬਾਰ ਚ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕੇ ਨੇਪੀਅਰ ਹੇਸਟਿੰਗਜ ਵਿੱਚ ਜੋ ਨੁਕਸਾਨ ਹੋਇਆਂ ਉਹਨਾਂ ਦੀ ਮਦਦ ਕੀਤੀ ਜਾਵੇ।ਇਸ ਫੈਸਲੇ ਉਪਰੰਤ ਸਾਰੇ ਗੁਰੂ ਘਰਾਂ ਵਲੋ ਤੁਰੰਤ ਇੱਕ ਟਰੱਕ ਸਮਾਨ ਜਿਸ ਵਿੱਚ ਇੱਕ ਟਨ ਚੌਲਾਂ ਸਮੇਤ, Cereals, ਖੰਡ ਆਦਿ ਸਮੇਤ ਲੱਗਭੱਗ 10-12 ਰੋਜਾਨਾਂ ਜਿੰਦਗੀ ਚ ਵਰਤੋ ਆਉਣ ਵਾਲੇ ਸਮਾਨ ਟਾਕਾਨਿਨੀ ਗੁਰੂ ਘਰ ਤੋ ਭੇਜਿਆ ਗਿਆ ਹੈ । ਕੱਲ ਨੂੰ ਹੋਰ ਸਮਾਨ ਜਿਸ ਚ ਨਵੇ ਕੱਪੜੇ ਆਦਿ ਸਮਾਨ ਭੇਜਿਆ ਜਾਵੇਗਾ ਅਤੇ $25,000 ਦੀ ਪਹਿਲੀ ਕਿਸ਼ਤ ਵੀ ਕੈਸ਼ ਭੇਜੀ ਜਾ ਰਹੀ ਹੈ ਇਹ ਸਮਾਨ ਲੋਕਲ ਗੁਰੂ ਘਰਾਂ ਦੀ ਕਮੇਟੀਆਂ ਅਤੇ ਪਹਿਲਾਂ ਤੋ ਕੰਮ ਕਰ ਰਹੀਆਂ ਸਿੱਖ ਟੀਮਾਂ ਰਾਹੀ ਪਹੁੰਚਾਇਆ ਜਾਵੇਗਾ ।ਆਉਣ ਵਾਲੇ ਹਫਤੇ ਚ ਸਾਰੇ ਗੁਰੂ ਘਰ ਇਸ ਵਾਸਤੇ ਹੋਰ ਮਦਦ ਕਰਨ ਲਈ ਜੋਰ ਲਾਉਣਗੇ ਅਤੇ ਸੰਗਤਾਂ ਨੂੰ ਵੀ ਅਪੀਲ ਕਰਨਗੇ ।ਇਹ ਜਾਣਕਾਰੀ ਸੰਸਥਾ ਦੇ ਪ੍ਰਧਾਨ ਦਲਜੀਤ ਸਿੰਘ ਵੱਲੋਂ ਦਿੱਤੀ ਗਈ ਹੈ।
ਹਾਕਸ ਬੇਅ ਦੇ ਹੜ ਪੀੜਤਾਂ ਲਈ ਸੈਟਰਲ ਸਿੱਖ ਐਸ਼ੋਸੀਏਸ਼ਨ ਵੱਲੋਂ ਭੇਜੀ ਗਈ ਰਾਹਤ ਸਮੱਗਰੀ…
February 19, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,273
- India5,341
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,251
- NewZealand3,578
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,474
- World News2,049
- World Sports213












