ਕਰਨਾਟਕ ਵਿਚ ਅਕਸਰ ਵਿਵਾਦਾਂ ਵਿਚ ਘਿਰੇ ਰਹਿਣ ਵਾਲੇ ਸ੍ਰੀ ਰਾਮ ਸੈਨਾ (Sri Ram Sena) ਦੇ ਮੁਖੀ ਪ੍ਰਮੋਦ ਮੁਥਾਲਿਕ (Pramod Muthalik) ਨੇ ਲਵ ਜੇਹਾਦ ਦਾ ਬਦਲਾ ਲੈਣ ਲਈ ਹਿੰਦੂ ਨੌਜਵਾਨਾਂ ਨੂੰ ਮੁਸਲਿਮ ਕੁੜੀਆਂ ਨੂੰ ਫਸਾਉਣ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ।ਉਸ ਨੇ ਕਿਹਾ ਕਿ ਮੈ ਨੌਜਵਾਨਾਂ ਨੂੰ ਸੱਦਾ ਦੇਣਾ ਚਾਹੁੰਦਾ ਹਾਂ, ਜੇ ਅਸੀਂ ਇੱਕ ਹਿੰਦੂ ਕੁੜੀ ਨੂੰ ਗੁਆਉਂਦੇ ਹਾਂ ਤਾਂ ਸਾਨੂੰ ਦਸ ਮੁਸਲਮਾਨ ਕੁੜੀਆਂ ਨੂੰ ਫਸਾਉਣਾ ਚਾਹੀਦਾ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਸ਼੍ਰੀ ਰਾਮ ਸੈਨਾ ਤੁਹਾਡੀ ਜ਼ਿੰਮੇਵਾਰੀ ਲਵੇਗੀ ਅਤੇ ਹਰ ਤਰ੍ਹਾਂ ਦੀ ਸੁਰੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਏਗੀ। ਦੋਸ਼ ਹਨ ਕਿ ਪ੍ਰਮੋਦ ਮੁਥਾਲਿਕ ਇੱਕ ਕੱਟੜਪੰਥੀ ਸੱਜੇ-ਪੱਖੀ ਸੰਗਠਨ ਚਲਾਉਂਦਾ ਹੈ ਅਤੇ ਅਕਸਰ ਆਪਣੇ ਭੜਕਾਊ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ।
ਸ਼੍ਰੀ ਰਾਮ ਸੈਨਾ ਦੇ ਮੁਖੀ ਦਾ ਸ਼ਰਮਨਾਕ ਵਿਵਾਦਿਤ ਬਿਆਨ…
February 20, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












