Home » ਆਕਲੈਂਡ ਮੋਟਰਵੇਅ ‘ਤੇ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ…
Home Page News New Zealand Local News NewZealand

ਆਕਲੈਂਡ ਮੋਟਰਵੇਅ ‘ਤੇ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਉੱਤਰੀ ਮੋਟਰਵੇਅ ‘ਤੇ ਬੀਤੀ ਕੱਲ੍ਹ ਸ਼ਾਮ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਇਹ ਹਾਦਸਾ ਬੱਸ ਅਤੇ ਇੱਕ ਮੋਟਰਸਾਈਕਲ ਸਵਾਰ ਵਿਚਕਾਰ ਹੋਇਆਂ ਦੱਸਿਆਂ ਜਾ ਰਿਹਾ ਹੈ।ਕੱਲ ਸ਼ਾਮ 4.30 ਵਜੇ ਦੇ ਕਰੀਬ ਡੇਅਰੀ ਫਲੈਟ ਨੇੜੇ ਸਟੇਟ ਹਾਈਵੇਅ 1 ‘ਤੇ ਬੱਸ ਹਾਦਸੇ ਵਾਲੀ ਥਾਂ ‘ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ।ਇਸ ਹਾਦਸੇ ਕਾਰਨ ਮੋਟਰਵੇਅ ਨੂੰ ਦੇਰ ਰਾਤ ਤੱਕ ਬੰਦ ਕਰਨਾ ਪਿਆ ਸੀ।