Home » ਹਮਿਲਟਨ ‘ਚ ਵਿਅਕਤੀ ਕੋਲ ਹਥਿਆਰ ਵੇਖੇ ਜਾਣ ਤੋ ਬਾਅਦ ਪੁਲਿਸ ਨੇ ਕੀਤਾ ਗ੍ਰਿਫਤਾਰ…
Home Page News New Zealand Local News NewZealand

ਹਮਿਲਟਨ ‘ਚ ਵਿਅਕਤੀ ਕੋਲ ਹਥਿਆਰ ਵੇਖੇ ਜਾਣ ਤੋ ਬਾਅਦ ਪੁਲਿਸ ਨੇ ਕੀਤਾ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਹਮਿਲਟਨ ‘ਚ ਇੱਕ ਵਿਅਕਤੀ ਕੋਲ ਹਥਿਆਰ ਵੇਖੇ ਜਾਣ ਤੋ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆਂ।ਪੁਲਿਸ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਨੂੰ ਸ਼ਾਮ 7.30 ਵਜੇ ਐਂਡਰਲੇ ਵਿੱਚ ਟਰਾਮਵੇਅ ਰੋਡ ‘ਤੇ ਇੱਕ ਵਿਅਕਤੀ ਕੋਲ ਹਥਿਆਰ ਵੇਖੇ ਜਾਣ ਸਬੰਧੀ ਕਾਰਵਾਈ ਕਰਦੇ ਹੋਏ ਘਰ ਨੂੰ ਘੇਰਾਬੰਦੀ ਕਰ ਉਸ ਨੂੰ ਗ੍ਰਿਫਤਾਰ ਕਰ ਲਿਆਂ ਗਿਆਂ ਹੈ ਅਤੇ ਹੁਣ ਉਸ ਨੂੰ ਹਮਿਲਟਨ ਜ਼ਿਲ੍ਹਾ ਅਦਾਲਤ ਵਿੱਚ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿੱਚ ਪੇਸ਼ ਕੀਤਾ ਜਾਵੇਗਾ।