ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅਗਲੇ ਹਫਤੇ ਨਿਊਜੀਲੈਂਡ ਭਰ ਦੇ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਦੇ ਅਧਿਆਪਕ ਹੜਤਾਲ ਕਰਨ ਜਾ ਰਹੇ ਹਨ।ਕੁਲੈਕਟਿਵ ਐਗਰੀਮੈਂਟ ਤਹਿਤ ਮਿਲਣ ਵਾਲੇ ਤਨਖਾਹਾਂ ਦੇ ਵਾਧੇ ਤੇ ਹੋਰ ਭੱਤਿਆਂ ਤੋਂ ਨਾਖੁਸ਼ ਅਧਿਆਪਕਾਂ ਵੱਲੋਂ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਇਹ ਫੈਸਲਾ ਵੋਟਿੰਗ ਕਰਕੇ ਲਿਆ ਗਿਆ ਹੈ। ਇਹ ਹੜਤਾਲ ਵੀਰਵਾਰ ਨੂੰ ਕੀਤੀ ਜਾਏਗੀ ਤੇ ਉਸ ਦਿਨ ਪੀਪੀਟੀਏ ਅਤੇ ਨਿਊਜੀਲੈਂਡ ਐਜੁਕੇਸ਼ਨਲ ਇੰਸਟੀਚਿਊਟ ਦੇ ਸਾਰੇ ਅਧਿਆਪਕ ਨਿਊਜੀਲੈਂਡ ਭਰ ਵਿੱਚ ਸੜਕਾਂ ‘ਤੇ ਉੱਤਰਣਗੇ, ਰੋਸ ਮੁਜਾਹਰੇ ਕਰਨਗੇ ਤੇ ਰੈਲੀਆਂ ਕਰਨਗੇ। ਕਰੀਬ 50,000 ਅਧਿਆਪਕ ਵਰਗ ਦੇ ਕਰਮਚਾਰੀ ਇਸ ਹੜਤਾਲ ਵਿੱਚ ਹਿੱਸਾ ਲੈਣਗੇ।
ਅਗਲੇ ਹਫਤੇ ਨਿਊਜੀਲੈਂਡ ਭਰ ਵਿੱਚ ਸਕੂਲਾਂ ਦੇ ਅਧਿਆਪਕ ਕਰਨਗੇ ਹੜਤਾਲ…
March 9, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












