ਆਕਲੈਂਡ(ਬਲਜਿੰਦਰ ਸਿੰਘ)ਬੀਤੇ ਕੱਲ੍ਹ ਪੁੱਕੀਕੁਹੀ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਸਬੰਧੀ ਪੁਲਿਸ ਇੱਕ ਬਿਆਨ ਵਿੱਚ ਬਲੈਕ ਪਾਵਰ ਗੈਂਗ ਦੇ ਮੈਂਬਰਾਂ ਨਾਲ ਘਟਨਾ ਦਾ ਲਿੰਕ ਹੋਣ ਦੀ ਪੁਸ਼ਟੀ ਕੀਤੀ ਹੈ।ਪੁਲਿਸ ਵੱਲੋਂ ਗੈਂਗ ਲਿੰਕ ਦੀ ਪੁਸ਼ਟੀ ਕੀਤੀ ਅੱਜ ਸਵੇਰੇ ਕੀਤੀ ਗਈ ਹੈ।ਬਰਡਵੁੱਡ ਈਸਟ ਖੇਤਰ ਵਿੱਚ ਇਹ ਘਟਨਾ ਐਤਵਾਰ ਦੁਪਹਿਰ 1 ਵਜੇ ਦੇ ਕਰੀਬ ਵਾਪਰੀ ਸੀ ਜਿਸ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਸਨ ਜਿਨਾਂ ਵਿੱਚ ਇੱਕ ਦੀ ਹਾਲਤ ਗੰਭੀਰ ਦੱਸੀ ਗਈ ਸੀ।ਇਸ ਘਟਨਾ ਵਿੱਚ 30 ਤੋਂ ਵੱਧ ਪੁਲਿਸ ਕਾਰਾਂ ਦੇ ਨਾਲ-ਨਾਲ ਐਂਬੂਲੈਂਸ ਅਤੇ ਪੁਲਿਸ ਹੈਲੀਕਾਪਟਰ ਘਟਨਾ ਸਥਾਨ ‘ਤੇ ਪਹੁੰਚ ਸਨ।ਪੁਲਿਸ ਵੱਲੋਂ ਇਸ ਘਟਨਾ ਸਬੰਧੀ ਅਜੇ ਵੀ ਪੁੱਛਗਿੱਛ ਜਾਰੀ ਹੈ।
ਪੁਕੀਕੁਹੀ ਘਟਨਾ ਦੇ ਬਲੈਕ ਪਾਵਰ ਗੈਂਗ ਨਾਲ ਜੁੜੇ ਲਿੰਕ…
March 12, 2023
1 Min Read
You may also like
Home Page News • India • Religion
ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (29-07-2026)…
27 minutes ago
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,080
- India5,257
- India Entertainment129
- India News3,340
- India Sports228
- KHABAR TE NAZAR3
- LIFE66
- Movies48
- Music84
- New Zealand Local News3,145
- NewZealand3,471
- Punjabi Articules7
- Religion1,142
- Sports225
- Sports220
- Technology32
- Travel55
- Uncategorized62
- World2,424
- World News2,012
- World Sports213












