Home » ਸਿੱਖਿਆ ਮੰਤਰੀ ਹਰਜੋਤ ਬੈਂਸ ਜਲਦ ਬੱਝਣਗੇ ਵਿਆਹ ਦੇ ਬੰਧਨ ‘ਚ…
Home Page News • India • India News

ਸਿੱਖਿਆ ਮੰਤਰੀ ਹਰਜੋਤ ਬੈਂਸ ਜਲਦ ਬੱਝਣਗੇ ਵਿਆਹ ਦੇ ਬੰਧਨ ‘ਚ…

Spread the news

ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਅਤੇ ਮੰਤਰੀ ਹਰਜੋਤ ਬੈਂਸ ਇਸ ਮਹੀਨੇ ਪੰਜਾਬ ਕੇਡਰ ਦੀ 2019 ਬੈਂਚ ਦੇ ਆਈ ਪੀ ਐਸ ਅਧਿਕਾਰੀ ਡਾਕਟਰ ਜੋਤੀ ਯਾਦਵ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ, ਅਜੇ ਮੰਗਣੀ ਹੋਈ ਹੈ। ਇਸ ਸਮੇਂ ਡਾ ਜੋਤੀ ਯਾਦਵ ਮਾਨਸਾ ਵਿੱਚ ਐਸ ਪੀ (ਐਚ) ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਬੈਂਸ ਅਤੇ ਡਾ ਯਾਦਵ ਨੂੰ ਹਰ ਕੋਈ ਵਧਾਈਆਂ ਦੇ ਰਿਹਾ ਹੈ।
ਇਹ ਪਤਾ ਚੱਲਿਆ ਹੈ ਕਿ ਇਸੇ ਮਾਰਚ ਮਹੀਨੇ ਦੀਆਂ ਅਖੀਰਲੇ ਤਾਰੀਖਾਂ ਨੂੰ ਵਿਆਹ ਦੇ ਬੰਧਨ ਵਿੱਚ ਬੱਝਣਗੇ। ਆਨੰਦਪੁਰ ਸਾਹਿਬ ਵਿਖੇ ਹੀ ਹੋ ਸਕਦਾ ਹੈ ਵਿਆਹ ਸਮਾਗਮ।