Home » ਸੈਲਾਨੀਆਂ ਦੀਆਂ ਉਮੀਦਾਂ ‘ਤੇ ਖਰਾ ਉੱਤਰਨ ਵਾਲੇ ਸ਼ਹਿਰਾਂ ਦੀ ਸੂਚੀ ਵਿੱਚ ਆਕਲੈਂਡ ਦਾ ਨਾਂ ਸ਼ਾਮਲ…
Home Page News New Zealand Local News NewZealand Travel World

ਸੈਲਾਨੀਆਂ ਦੀਆਂ ਉਮੀਦਾਂ ‘ਤੇ ਖਰਾ ਉੱਤਰਨ ਵਾਲੇ ਸ਼ਹਿਰਾਂ ਦੀ ਸੂਚੀ ਵਿੱਚ ਆਕਲੈਂਡ ਦਾ ਨਾਂ ਸ਼ਾਮਲ…

Spread the news

ਆਕਲੈਂਡ(ਡੇਲੀ ਖ਼ਬਰ)ਇੱਕ ਕੰਪਨੀ ਵੱਲੋਂ TripAdvisor reviews ਦਾ ਅਧਿਐਨ ਕੀਤਾ ਗਿਆ ਹੈ।ਇਹ ਅਧਿਐਨ ਇਹ ਗੱਲ ਦਾ ਪਤਾ ਲਗਾਉਣ ਲਈ ਕੀਤਾ ਗਿਆ ਹੈ ਕਿ ਸੈਲਾਨੀਆਂ ਨੂੰ ਕਿਹੜੇ tourist place (ਸ਼ਹਿਰ) ਨੇ ਸਭ ਤੋਂ ਵੱਧ ਨਿਰਾਸ਼ ਕੀਤਾ ਅਤੇ ਕੇਹੜਾ ਸ਼ਹਿਰ ਉਹਨਾਂ ਦੀ ਉਮੀਦਾ ਤੇ ਖਰਾਂ ਉੱਤਰਿਆਂ ਹੈ।ਇਸ ਅਧਿਐਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਨਿਊਜ਼ੀਲੈਂਡ ਦਾ ਸ਼ਹਿਰ ਆਕਲੈਂਡ ਦੁਨੀਆ ਦੇ ਉਨ੍ਹਾਂ ਪਹਿਲੇ 10 ਸ਼ਹਿਰਾਂ ਵਿੱਚ ਆਉਂਦਾ ਹੈ ਜੋ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉੱਤਰਦਾ ਹੈ।Luggage company Radical Storage ਨੇ 826,000 TripAdvisor reviews ਦਾ ਅਧਿਐਨ ਕੀਤਾ।ਅਮਰੀਕਾ ਦੇ ਸ਼ਹਿਰ Orlando ਨੂੰ ਸਭ ਤੋਂ ਵੱਧ ਨਕਾਰਾਤਮਿਕ reviews ਮਿਲੇ ਜਦਕਿ Hungary ਦਾ ਸ਼ਹਿਰ Budapest ਯਾਤਰੀਆਂ ਨੇ ਸਭ ਵੱਧ ਪਸੰਦ ਕੀਤਾ।ਇਸ ਅਧਿਐਨ ਮੁਤਾਬਿਕ 10 ਸ਼ਹਿਰ, ਜਿਹੜੇ ਯਾਤਰੀਆਂ ਦੀਆਂ ਉਮੀਦਾਂ ‘ਤੇ ਬਿਲਕੁਲ ਵੀ ਖਰੇ ਨਹੀਂ ਉੱਤਰੇ, ਹੇਠ ਲਿਖੇ ਹਨ

  1. Orlando, USA
  2. Jakarta, Indonesia
  3. Pattaya, Thailand
  4. Denpasar, Indonesia
  5. Guilin, China
  6. Johannesburg, South Africa
  7. Da Nang, Vietnam
  8. Ha Long, Vietnam
  9. Shenzhen, China
  10. Beijing, China
    ਇਸ ਅਧਿਐਨ ਅਨੁਸਾਰ 10 ਸ਼ਹਿਰ, ਜਿਹੜੇ ਯਾਤਰੀਆਂ ਦੀਆਂ ਉਮੀਦਾਂ ‘ਤੇ ਪੂਰੀ ਤਰਾਂ ਨਾਲ ਖਰੇ ਉੱਤਰੇ, ਹਨ:
  11. Budapest, Hungary
  12. Brussels, Belgium
  13. Zurich, Switzerland
  14. Dublin, Ireland
  15. Lima, Peru
  16. Lisbon, Portugal
  17. Mexico City, Mexico
  18. Nice, France
  19. Auckland, New Zealand
  20. Sydney, Australia