Home » ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ ਦਾ ਅੱਜ ਫਗਵਾੜਾ ਵਿਖੇ ਹੋਵੇਗਾ ਅੰਤਿਮ ਸੰਸਕਾਰ…
Home Page News India India News

ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ ਦਾ ਅੱਜ ਫਗਵਾੜਾ ਵਿਖੇ ਹੋਵੇਗਾ ਅੰਤਿਮ ਸੰਸਕਾਰ…

Spread the news

ਸਾਬਕਾ ਮੰਤਰੀ ਪੰਜਾਬ ਭਾਜਪਾ ਨੇਤਾ ਤੇ ਦਲਿਤਾਂ ਦੇ ਮਸੀਹਾ ਕਹੇ ਜਾਂਦੇ ਚੌਧਰੀ ਸਵਰਨਾ ਰਾਮ ਦਾ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਧਰੀ ਮੋਹਣ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਚੌਧਰੀ ਸਵਰਨਾ ਰਾਮ ਦੇ ਅੰਤਿਮ ਦਰਸ਼ਨ 3 ਅਪ੍ਰੈਲ 2023 ਸੋਮਵਾਰ ਨੂੰ 11 ਤੋਂ 1 ਵਜੇ ਤੱਕ ਨਿਵਾਸ ਅਸਥਾਨ ਰਾਜਾ ਗਾਰਡਨ ਕਾਲੋਨੀ, ਫਗਵਾੜਾ ਵਿਖੇ ਹੋਣਗੇ। ਉਪਰੰਤ ਉਨ੍ਹਾਂ ਦਾ ਸੰਸਕਾਰ 1 ਵਜੇ ਬਾਅਦ ਦੁਪਹਿਰ ਸ਼ਮਸ਼ਾਨਘਾਟ ਦੁੱਗਲਾ, ਹਦੀਆਬਾਦ ਫਗਵਾੜਾ ਵਿਖੇ ਕੀਤਾ ਜਾਵੇਗਾ।