Home » ਨੌਰਥਲੈਂਡ ‘ਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਜ਼ਖਮੀ…
Home Page News • New Zealand Local News • NewZealand

ਨੌਰਥਲੈਂਡ ‘ਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਕੱਲ੍ਹ ਸ਼ਾਮ ਨੂੰ ਨੌਰਥਲੈਂਡ ਵਿੱਚ ਹੋਏ ਇੱਕ ਗੰਭੀਰ ਕਾਰ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ ਜਿਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸੋਮਵਾਰ ਸ਼ਾਮ 6:17 ਵਜੇ Kaikohe ਵਿੱਚ ਦੋ ਵਾਹਨਾਂ ਦੇ ਵਿਚਕਾਰ ਹੋਏ ਹਾਦਸੇ ਦੀ ਰਿਪੋਰਟ ਮਿਲੀ ਸੀ।ਇਹ ਹਾਦਸਾ ਸਟੇਟ ਹਾਈਵੇਅ 12 ‘ਤੇ ਹੋਇਆ ਦੱਸਿਆ ਗਿਆ ਹੈ।ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।