ਕੈਨੇਡਾ(ਕੁਲਤਰਨ ਸਿੰਘ)6 ਮਹੀਨੇ ਪਹਿਲਾ LMIA ਵਰਕ ਪਰਮਿਟ ਰਾਹੀ ਕੈਨੇਡਾ ਦੇ ਸਰੀ ਸ਼ਹਿਰ ਚ ਆਏ ਸਰਦੂਲ ਸਿੰਘ(30) ਦੀ ਹਾਰਟ ਅਟੈਕ ਨਾਲ ਮੌਤ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਨੌਜਵਾਨ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਸਰਵਾਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਕੈਨੇਡਾ ਚ ਨੌਜਵਾਨ ਟਰੱਕ ਡਰਾਈਵਰ ਦਾ ਲਾਈਸੈਂਸ ਲੈ ਰਿਹਾ ਸੀ ਅਤੇ ਇਸਤੋ ਪਹਿਲਾ ਡੁਬਈ ਚ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਕੈਨੇਡਾ ਚ ਚੰਗੇ ਸੁਪਨੇ ਲੈਕੇ ਆਇਆ ਸਰਦੂਲ ਸਿੰਘ 8 ਅਪ੍ਰੈਲ ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ।
ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ…
April 12, 2023
1 Min Read

You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,771
- India4,079
- India Entertainment125
- India News2,754
- India Sports220
- KHABAR TE NAZAR3
- LIFE66
- Movies46
- Music81
- New Zealand Local News2,101
- NewZealand2,388
- Punjabi Articules7
- Religion882
- Sports210
- Sports209
- Technology31
- Travel54
- Uncategorized35
- World1,821
- World News1,585
- World Sports202