Home » ਆਕਲੈਂਡ ‘ਚ ਪੈਟਰੋਲ ਸਟੇਸ਼ਨ ਲੁੱਟ ਦੇ ਮਾਮਲੇ ਵਿੱਚ ਇੱਕ ਗ੍ਰਿਫ਼ਤਾਰ…
Home Page News New Zealand Local News NewZealand

ਆਕਲੈਂਡ ‘ਚ ਪੈਟਰੋਲ ਸਟੇਸ਼ਨ ਲੁੱਟ ਦੇ ਮਾਮਲੇ ਵਿੱਚ ਇੱਕ ਗ੍ਰਿਫ਼ਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਵੈਸਟਰਨ ਸਪ੍ਰਿੰਗਜ਼ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਇੱਕ ਪੈਟਰੋਲ ਸਟੇਸ਼ਨ ਤੇ ਲੁੱਟ ਦੀ ਵਾਰਦਾਤ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ 16 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਦੱਸ ਦਈਏ ਕਿ ਇਸ ਚੋਰੀ ਦੀ ਘਟਨਾ ਵਿੱਚ ਅਪਰਾਧੀ ਵੱਲੋਂ ਮੌਕੇ ਤੇ ਪੈਟਰੋਲ ਸਟੇਸ਼ਨ ਤੇ ਕੰਮ ਕਰ ਰਹੇ ਕਰਮਚਾਰੀ ਨੂੰ ਹਮਲਾ ਕਰ ਜ਼ਖਮੀ ਕੀਤਾ ਗਿਆ ਸੀ।