ਆਕਲੈਂਡ(ਬਲਜਿੰਦਰ ਸਿੰਘ)ਅੱਜ ਸਵੇਰੇ ਟੋਪੋ ਨੇੜੇ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਕੁੱਝ ਗਊਆਂ ਦੇ ਜਖਮੀ ਹੋ ਜਾਣ ਦੀ ਖਬਰ ਹੈ।ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 9.20 ਵਜੇ ਦੇ ਕਰੀਬ ਵ੍ਹਾਈਟ ਰੋਡ ਤੋਂ 4 ਕਿਲੋਮੀਟਰ ਪੱਛਮ ਵਿੱਚ ਬ੍ਰਾਡਲੈਂਡਸ ਰੋਡ ‘ਤੇ ਹਾਦਸੇ ਸਬੰਧੀ ਬੁਲਾਇਆ ਗਿਆ ਸੀ ਜਿੱਥੇ ਟਰੱਕ ਟ੍ਰੇਲਰ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਹਾਦਸੇ ਵਿੱਚ ਸੜਕ ‘ਤੇ ਕੁੱਝ ਗਊਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।
ਟੋਪੋ ਨਜ਼ਦੀਕ ਟਰੱਕ ਹਾਦਸੇ ਵਿੱਚ ਕੁੱਝ ਗਊਆਂ ਹੋਈਆਂ ਜ਼ਖਮੀ…
May 11, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












