Home » ਆਕਲੈਂਡ ਦੇ ਦੱਖਣੀ-ਪੱਛਮੀ ਮੋਟਰਵੇਅ ‘ਤੇ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ…
Home Page News New Zealand Local News NewZealand

ਆਕਲੈਂਡ ਦੇ ਦੱਖਣੀ-ਪੱਛਮੀ ਮੋਟਰਵੇਅ ‘ਤੇ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਦੱਖਣੀ-ਪੱਛਮੀ ਮੋਟਰਵੇਅ ‘ਤੇ ਇੱਕ ਪੈਦਲ ਯਾਤਰੀ ਦੇ ਇੱਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖਬਰ ਹੈ।ਹਾਦਸੇ ਤੋ ਬਾਅਦ ਪੁਲਿਸ ਨੇ ਡੋਮੀਨੀਅਨ ਰੋਡ ਆਨ-ਰੈਂਪ ਤੋ ਅੱਗੇ ਉੱਤਰ ਵੱਲ ਜਾਣ ਵਾਲੀਆਂ ਸਾਰੀਆਂ ਲੇਨਾਂ ਨੂੰ ਬੰਦ ਕਰਨ ਕੀਤਾ ਗਿਆ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਉਹਨਾਂ ਦੀ ਗੰਭੀਰ ਕਰੈਸ਼ ਯੂਨਿਟ ਘਟਨਾ ਸਥਾਨ ਦੀ ਜਾਂਚ ਕਰ ਰਹੀ ਹੈ।ਹਾਦਸੇ ਤੋ ਬਾਅਦ ਮੋਟਰਵੇਅ ਦੇ ਬੰਦ ਹੋ ਜਾਣ ਕਾਰਨ ਭਾਰੀ ਜਾਮ ਵੇਖਣ ਨੂੰ ਮਿਲ ਰਿਹਾ ਹੈ।