Home » ਮੁੱਖ ਮੰਤਰੀ ਭਗਵੰਤ ਮਾਨ ਅੱਜ ਮੈਗਾ ਤਿਰੰਗਾ ਯਾਤਰਾ ‘ਚ ਲੈਣਗੇ ਹਿੱਸਾ…
Home Page News • India • India News

ਮੁੱਖ ਮੰਤਰੀ ਭਗਵੰਤ ਮਾਨ ਅੱਜ ਮੈਗਾ ਤਿਰੰਗਾ ਯਾਤਰਾ ‘ਚ ਲੈਣਗੇ ਹਿੱਸਾ…

Spread the news

ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 8 ਜੂਨ (ਵੀਰਵਾਰ) ਨੂੰ ਦੁਪਹਿਰ 3 ਵਜੇ ਮੈਗਾ ਤਿਰੰਗਾ ਯਾਤਰਾ ‘ਚ ਹਿੱਸਾ ਲੈਣਗੇ। ਤਿਰੰਗਾ ਯਾਤਰਾ ਕੁੰਦਨ ਸਿਨੇਮਾ ਤੋਂ ਸ਼ੁਰੂ ਹੋ ਕੇ ਐਸਡੀ ਹਾਈ ਸਕੂਲ, ਜੀਂਦ (ਹਰਿਆਣਾ) ਵਿਖੇ ਸਮਾਪਤ ਹੋਵੇਗੀ। ਇਸ ਮੈਗਾ ਈਵੈਂਟ ਵਿੱਚ ਲਗਪਗ 50,000 ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ।