Home » ਆਕਲੈਂਡ ‘ਚ ਪੰਜਵੀਂ ਵਾਰ ਲੁੱਟਿਆਂ ਗਿਆਂ ਜ਼ਿਊਲਰੀ ਸਟੋਰ…
Home Page News New Zealand Local News NewZealand

ਆਕਲੈਂਡ ‘ਚ ਪੰਜਵੀਂ ਵਾਰ ਲੁੱਟਿਆਂ ਗਿਆਂ ਜ਼ਿਊਲਰੀ ਸਟੋਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਰਾਇਲ ਓਕ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਸ਼ਾਪਿੰਗ ਮਾਲ ਵਿੱਚ Brownson’s Jewellers ਵਿੱਚ ਚੋਰੀ ਦਾ ਵਾਰਦਾਤ ਨੂੰ ਅੰਜਾਮ ਦਿੱਤਾ ਗਿਆਂ ਹੈ।
ਦੱਸਿਆਂ ਕਾ ਰਿਹਾ ਹੈ ਕਿ ਇਹ ਪੰਜਵੀਂ ਵਾਰ ਹੈ ਜਦੋਂ Brownson’s Jewellers ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਚੋਰਾਂ ਨੇ ਮਾਲ ਦੇ ਮੁੱਖ ਦਰਵਾਜ਼ੇ ਦੀ ਭੰਨਤੋੜ ਕਰ ਅੰਦਰ ਦਾਖਲ ਹੋਣ ਤੋ ਬਾਅਦ ਖਿੜਕੀ ਰਾਹੀਂ ਦੁਕਾਨ ਵਿੱਚ ਦਾਖਲ ਹੋਏ, ਜਿੱਥੇ ਉਨ੍ਹਾਂ ਨੇ ਅਲਮਾਰੀਆਂ ਦੀ ਭੰਨਤੋੜ ਕੀਤੀ ਅਤੇ ਗਹਿਣੇ ਚੋਰੀ ਕੀਤੀ ਗਏ।ਇਹ ਘਟਨਾ ਰਾਤ 1.16 ਵਜੇ ਦੀ ਦੱਸੀ ਗਈ ਹੈ।ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।ਜਿਕਰਯੋਗ ਹੈ ਕਿ
ਗਹਿਣਿਆਂ ਦੇ ਇਸ ਸਟੋਰ ਪਹਿਲਾਂ ਹੋਈ ਚੋਰੀ ਦੀ ਘਟਨਾ ਵਿੱਚ $200,000 ਦੇ ਗਹਿਣੇ ਲੁੱਟੇ ਜਾ ਚੁੱਕੇ ਹਨ।