ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਐਸ,ਬੀ,ਐਸ ਸਪੋਰਟਸ ਕਲੱਬ & ਕਲਚਰਲ ਕਲੱਬ ਜੋ ਕਿ ਹਰ ਸਾਲ ਵੱਖ,ਵੱਖ ਖੇਡ ਮੇਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਉਲੀਕ ਦਾ ਰਹਿੰਦਾ ਹੈ ਵੱਲੋਂ ਬੀਤੇ ਕੁੱਝ ਸਾਲਾ ਤੋ ਔਰਤਾਂ ਲਈ ਇੱਕ ਖਾਸ ਪ੍ਰੋਗਰਾਮ ਤੀਆਂ ਤੀਜ ਦੀਆਂ (ਲੇਡੀਜ਼ ਨਾਈਟ) ਜੋ ਕਿ ਲੇਡੀਜ਼ ਲਈ ਸਾਲ ਦਾ ਸਭ ਤੋ ਵੱਡਾ ਈਵੈਂਟ ਕਿਹਾ ਜਾ ਸਕਦਾ ਹੈ ਕਰਵਾ ਰਿਹਾ ਹੈ।ਇਸ ਸਾਲ ਦਾ ਇਹ ਤੀਆਂ ਤੀਜ ਦੀਆਂ ਦਾ ਮੇਲਾ 15 ਜੁਲਾਈ ਦਿਨ ਸ਼ਨਿਚਰਵਾਰ ਨੂੰ ਸ਼ਾਮ 6:30 ਵਜੇ ਤੋ ਦੇਰ ਰਾਤ ਤੱਕ Due Drop Even Centre Manukau ਵਿਖੇ(ਆਕਲੈਂਡ) ਵਿਖੇ ਕਰਵਾਇਆਂ ਜਾ ਰਿਹਾ ਹੈ। ਲੇਡੀਜ਼ ਨਾਈਟ ਦੀ ਟਿਕਟ ਦੀ ਕੀਮਤ 10$ ਰੱਖੀ ਗਈ ਹੈ ਤੇ ਟਿਕਟਾਂ ਇੰਡੋ ਸਪਾਈਸ (ਪਾਪਾਟੋਏਟੋਏ,ਮੈਨੁਰੇਵਾ) ਅਤੇ ਡੀ,ਐਚ ਸੁਪਰਮਾਰਕੀਟ ਪਾਪਾਟੋਏਟੋਏ,ਫਲੈਂਟਬੁੱਸ ਅਤੇ ਪਾਪਾਕੁਰਾਂ ਤੋਂ ਪ੍ਰਾਪਤ ਕੀਤੀਆ ਜਾ ਸਕਦੀਆਂ ਹਨ।ਡੇਲੀ ਖਬਰ ਨਾਲ ਅੱਜ ਗੱਲ ਕਰਦੇ ਹੋਏ ਪ੍ਰਬੰਧਕੀ ਟੀਮ ਨੇ ਦੱਸਿਆਂ ਕਿ 30% ਤੋ ਵੱਧ ਟਿਕਟਾਂ ਵਿਕ ਚੁੱਕੀਆਂ ਹਨ ਉਹਨਾਂ ਦੱਸਿਆਂ ਕਿ ਤੀਆਂ ਤੀਜ ਦੀਆਂ ਮੇਲੇ ਨੂੰ ਲੈ ਕੇ ਲੇਡੀਜ਼ ਵਿੱਚ ਭਾਰੀ ਉਤਸ਼ਾਹ ਪਾਇਆਂ ਜਾ ਰਿਹਾ ਹੈ ਅਤੇ ਉਹਨਾਂ ਨੂੰ ਟਿਕਟਾਂ ਸਬੰਧੀ ਵੱਡੀ ਗਿਣਤੀ ਵਿੱਚ ਫੋਨ ਆ ਰਹੇ ਹਨ।ਦੱਸ ਦਈਏ ਕਿ ਕਲੱਬ ਵੱਲੋਂ ਪਿਛਲੇ ਸਾਲ ਕਰਵਾਏ ਗਏ ਤੀਆਂ ਦੇ ਮੇਲੇ ਦੀਆਂ ਟਿਕਟਾਂ ਪ੍ਰੋਗਰਾਮ ਤੋ ਦੋ ਹਫਤੇ ਪਹਿਲਾ ਹੀ Sold Out ਹੋ ਗਈਆਂ ਸਨ।ਮੇਲੇ ਸਬੰਧੀ ਕਿਸੇ ਵੀ ਜਾਣਕਾਰੀ ਲਈ ਸ਼ਰਨਦੀਪ ਸਿੰਘ ਨਾਲ 021 029 79245 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੇਲਾ ਤੀਆਂ ਤੀਜ ਦੀਆਂ (ਲੇਡੀਜ਼ ਨਾਈਟ) ਦੀਆ ਟਿਕਟਾਂ ਦੀ ਵਿਕਰੀ ਨੇ ਫੜਿਆਂ ਜ਼ੋਰ…
June 12, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












