Home » ਸਿੱਖ ਸੁਸਾਇਟੀ ਆਫ ਥਾਮਸਨ ਕਮੇਟੀ ਵਲੋ ਸਲਾਨਾ ਅਖੰਡ ਪਾਠ ਸਾਹਿਬ ਤੇ ਕੀਰਤਨ ਸਮਾਗਮ ਦੌਰਾਨ 4 ਵਿਦਿਆਰਥੀਆ ਨੂੰ ਕੀਤੇ ਚੈਕ ਭੇਟ…
Home Page News • India

ਸਿੱਖ ਸੁਸਾਇਟੀ ਆਫ ਥਾਮਸਨ ਕਮੇਟੀ ਵਲੋ ਸਲਾਨਾ ਅਖੰਡ ਪਾਠ ਸਾਹਿਬ ਤੇ ਕੀਰਤਨ ਸਮਾਗਮ ਦੌਰਾਨ 4 ਵਿਦਿਆਰਥੀਆ ਨੂੰ ਕੀਤੇ ਚੈਕ ਭੇਟ…

Spread the news

।ਕਨੇਡਾ( ਥਾਮਸਨ) ਸਿੱਖ ਸੁਸਾਇਟੀ ਆਫ ਥਾਮਸਨ ਕਮੇਟੀ ਵਲੋ ਵਿਸ਼ਾਲ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸਵ ਪ੍ਰਸਿੱਧ ਰਾਗੀ ਭਾਈ ਹਰਪ੍ਰੀਤ ਸਿੰਘ ਦਿਲੀ ਵਲੋ ਸੰਗਤਾ ਨੂੰ ਨਿਹਾਲ ਕੀਤਾ ਗਿਆ
ਕਮੇਟੀ ਪ੍ਰਧਾਨ ਤੇ ਮੈਂਬਰਾ ਵਲੋ ਉਚਿਤ ਪ੍ਰਬੰਧ ਕੀਤੇ ਗਏ।ਸਿੱਖ ਸੁਸਾਇਟੀ ਆਫ ਥਾਮਸਨ ਕਮੇਟੀ ਵਲੋ ਸਲਾਨਾ ਅਖੰਡ ਪਾਠ ਤੇ ਕੀਰਤਨ ਸਮਾਗਮ ਦੌਰਾਨ 4 ਵਿਦਿਆਰਥੀਆ ਨੂੰ ਚੈਕ ਭੇਟ ਕੀਤੇ ਭਾਈ ਕੰਵਲਜੀਤ ਸਿੰਘ ਖਾਲਸਾ ਹਰਵਿੰਦਰ ਪਾਲ ਕੌਰ ਹਰ ਅਸ਼ੀਸ਼ ਕੋਰ ਵਲੋ ਕੀਤਾ ਕੀਰਤਨ ਖਿਚ ਦਾ ਕੇਂਦਰ ਬਣਿਆ
ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ
ਜਾਣਕਾਰੀ ਦੇਦੇ ਇੰਦਰਜੀਤ ਸਿੰਘ, ਕੁਲਵੰਤ ਸਿੰਘ, ਰਾਜਥੇਤੀ ,ਬੋਬੀ ਚਾਵਲਾ,ਦਵਿੰਦਰ ਮਾਨ, ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਸਲਾਨਾ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਆਈ ਸੰਗਤ ਦਾ ਧੰਨਵਾਦ ਪ੍ਰਗਟ ਕੀਤਾ ।